Sunscreen : ਕੀ ਤੁਸੀਂ ਜਾਣਦੇ ਹੋ ਦਿਨ 'ਚ ਕਿੰਨੀ ਵਾਰ ਲਗਾਉਣੀ ਚਾਹੀਦੀ ਹੈ ਸਨਸਕ੍ਰੀਨ

Sunscreen : ਗਰਮੀਆਂ ਵਿੱਚ ਚਮੜੀ ਦਾ ਕਾਲਾਪਨ ਹੋਣਾ ਆਮ ਗੱਲ ਹੈ ਕਿਉਂਕਿ ਯੂਵੀਏ ਅਤੇ ਯੂਵੀਬੀ ਕਿਰਨਾਂ ਇਸ ਦਾ ਮੁੱਖ ਕਾਰਨ ਹਨ। ਲੰਬੇ ਸਮੇਂ ਤੱਕ ਧੁੱਪ ਚ ਰਹਿਣ ਕਾਰਨ ਕਾਲੀ ਹੋਈ ਚਮੜੀ ਦੁਬਾਰਾ ਆਮ ਨਹੀਂ ਹੁੰਦੀ।

Sunscreen

Sponsored Links by Taboola