Skin Care Tips: ਤੁਸੀਂ ਵੀ ਡ੍ਰਾਈ ਸਕਿਨ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਆਹ ਤਰੀਕੇ, ਚਿਹਰਾ ਹੋਵੇਗਾ ਹੋਰ ਸੋਹਣਾ
Skin Care Tips: ਹਰ ਕੁੜੀ ਆਪਣੇ ਚਿਹਰੇ ਨੂੰ ਬੇਦਾਗ ਅਤੇ ਸੋਹਣਾ ਬਣਾਉਣਾ ਚਾਹੁੰਦੀ ਹੈ, ਪਰ ਕਈ ਲੋਕ ਡ੍ਰਾਈ ਸਕਿਨ ਨੂੰ ਲੈਕੇ ਪਰੇਸ਼ਾਨ ਰਹਿੰਦੇ ਹਨ, ਅਜਿਹੇ ਵਿੱਚ ਤੁਸੀਂ ਆਹ ਤਰੀਕੇ ਅਪਣਾ ਸਕਦੇ ਹੋ।
Dry Skin
1/6
ਜ਼ਿਆਦਾਤਰ ਔਰਤਾਂ ਡ੍ਰਾਈ ਸਕਿਨ ਕਰਕੇ ਪਰੇਸ਼ਾਨ ਰਹਿੰਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਕੁਝ ਟਿਪਸ ਅਪਣਾ ਸਕਦੇ ਹੋ।
2/6
ਡ੍ਰਾਈ ਸਕਿਨ ਤੋਂ ਰਾਹਤ ਪਾਉਣ ਲਈ ਰੋਜ਼ ਰਾਤ ਨੂੰ ਮੇਕਅੱਪ ਹਟਾਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਡ੍ਰਾਈ ਸਕਿਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
3/6
ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਫੇਸ ਵਾਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
4/6
ਇਸ ਤੋਂ ਬਾਅਦ ਮਾਇਸਚਰਾਈਜ਼ਰ ਲਗਾਓ। ਮਾਇਸਚਰਾਈਜ਼ਰ ਲਗਾਉਣ ਤੋਂ ਬਾਅਦ ਅੱਖਾਂ ਦੇ ਹੇਠਾਂ ਕ੍ਰੀਮ ਲਗਾਉਣਾ ਨਾ ਭੁੱਲੋ।
5/6
ਜੇਕਰ ਤੁਸੀਂ ਆਪਣੇ ਬੁੱਲ੍ਹਾਂ ਨੂੰ ਨਰਮ ਰੱਖਣਾ ਚਾਹੁੰਦੇ ਹੋ ਤਾਂ ਹਰ ਰਾਤ ਸੌਣ ਤੋਂ ਪਹਿਲਾਂ ਲਿਪ ਬਾਮ ਲਗਾਓ।
6/6
ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਡ੍ਰਾਈ ਸਕਿਨ ਤੋਂ ਬਚ ਸਕਦੇ ਹੋ ਅਤੇ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ।
Published at : 27 Jun 2024 10:05 AM (IST)
= 6">