40 ਸਾਲ ਦੀ ਉਮਰ 'ਚ ਪਾਉਣਾ ਚਾਹੁੰਦੇ ਹੋ ਖੂਬਸੂਰਤ ਅਤੇ ਗਲੋਇੰਗ ਸਕਿਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਇਹ ਕੰਮ
Beauty Tips: ਅਕਸਰ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ 20 ਸਾਲ ਦੀਆਂ ਕੁੜੀਆਂ ਵਾਂਗ ਦਿਖਣਾ ਚਾਹੁੰਦੀਆਂ ਹਨ। ਅਜਿਹੇ ਚ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਚੀਜ਼ ਦੀ ਵਰਤੋਂ ਕਰ ਸਕਦੀਆਂ ਹਨ।
Continues below advertisement

ਜੇਕਰ ਤੁਸੀਂ ਵੀ ਹਮੇਸ਼ਾ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਹਰ ਰਾਤ ਸੌਣ ਤੋਂ ਪਹਿਲਾਂ ਇਸ ਚੀਜ਼ ਨੂੰ ਚਿਹਰੇ 'ਤੇ ਲਗਾਓ।
Continues below advertisement
1/5

ਜਦੋਂ ਔਰਤਾਂ 40 ਸਾਲ ਦੀ ਉਮਰ ਤੱਕ ਪਹੁੰਚਦੀਆਂ ਹਨ ਤਾਂ ਉਨ੍ਹਾਂ ਦੀ ਚਮੜੀ ਦੀ ਚਮਕ ਘੱਟ ਹੋਣ ਲੱਗਦੀ ਹੈ।
2/5
ਜਵਾਨ ਦਿਖਣ ਲਈ, ਹਰ ਰਾਤ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਧੋਵੋ ਅਤੇ ਇਸ 'ਤੇ ਐਲੋਵੇਰਾ ਜੈੱਲ ਲਗਾਓ।
3/5
ਐਲੋਵੇਰਾ ਜੈੱਲ 'ਚ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਚਿਹਰੇ ਤੋਂ ਝੁਰੜੀਆਂ ਅਤੇ ਰੇਖਾਵਾਂ ਨੂੰ ਘੱਟ ਕਰਦੇ ਹਨ।
4/5
ਇਹ ਚਮੜੀ ਨੂੰ ਹਾਈਡਰੇਟ ਅਤੇ ਸੋਫਟ ਰੱਖਦਾ ਹੈ, ਜਿਸ ਕਾਰਨ ਚਮੜੀ 40 ਸਾਲ ਦੀ ਉਮਰ ਵਿੱਚ ਵੀ ਜਵਾਨ ਦਿਖਾਈ ਦਿੰਦੀ ਹੈ।
5/5
ਰਾਤ ਨੂੰ ਸੌਂਦੇ ਸਮੇਂ ਐਲੋਵੇਰਾ ਜੈੱਲ ਲਗਾਉਣ ਨਾਲ ਸਕਿਨ ਸੰਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
Continues below advertisement
Published at : 22 Jun 2024 11:56 AM (IST)