Beauty Tips : ਕਿਉਂ ਰਾਮਬਾਣ ਨੇ ਕੇਲੇ ਦੇ ਛਿਲਕੇ ਚੇਹਰੇ ਲਈ, ਜਾਣੋ ਕਿਵੇਂ
ABP Sanjha
Updated at:
07 Jul 2024 01:12 PM (IST)
1
ਅਕਸਰ ਲੋਕ ਕੇਲਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਇਸ ਦੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ।
Download ABP Live App and Watch All Latest Videos
View In App2
ਕੇਲੇ ਦੇ ਛਿਲਕੇ ਨੂੰ ਚਿਹਰੇ ਅਤੇ ਗਰਦਨ 'ਤੇ 10 ਮਿੰਟ ਤੱਕ ਰਗੜੋ, ਫਿਰ ਠੰਡੇ ਪਾਣੀ ਨਾਲ ਧੋ ਲਓ। ਅਜਿਹਾ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰੋ।
3
ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਅੱਖਾਂ ਦੇ ਹੇਠਾਂ ਲਗਾਓ, ਫਿਰ 10 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਡਾਰਕ ਸਰਕਲ ਦੂਰ ਹੋ ਜਾਣਗੇ।
4
ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਮੈਸ਼ ਕਰੋ, ਇਸ ਵਿਚ ਦਹੀਂ ਅਤੇ ਸ਼ਹਿਦ ਮਿਲਾ ਲਓ, ਫਿਰ ਇਸ ਨੂੰ ਗਰਦਨ ਅਤੇ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਸਾਫ ਪਾਣੀ ਨਾਲ ਧੋ ਲਓ।
5
ਇਨ੍ਹਾਂ ਸਾਰੇ ਤਰੀਕਿਆਂ ਨਾਲ ਕੇਲੇ ਦੇ ਛਿਲਕੇ ਦੀ ਵਰਤੋਂ ਕਰਕੇ, ਤੁਸੀਂ ਆਪਣੇ ਚਿਹਰੇ ਤੋਂ ਦਾਗ-ਧੱਬੇ, ਮੁਹਾਸੇ ਅਤੇ ਕਾਲੇਪਨ ਨੂੰ ਘੱਟ ਕਰ ਸਕਦੇ ਹੋ।