Clove benefits - ਲੌਂਗ ਦਾ ਪਾਣੀ ਸਾਡੇ ਸਰੀਰ ਲਈ ਕਿਵੇਂ ਹੈ ਮਦਦਗਾਰ ? ਜਾਣੋ ਇਸ ਦੇ ਫਾਇਦੇ
Clove benefits for skin - ਲੌਂਗ ਦਾ ਪਾਣੀ ਸਾਡੇ ਸਰੀਰ ਲਈ ਕਿਵੇਂ ਹੈ ਮਦਦਗਾਰ ? ਜਾਣੋ ਇਸ ਦੇ ਫਾਇਦੇ
Clove benefits for skin
1/8
ਲੌਂਗ ਦਾ ਪਾਣੀ ਸਾਡੇ ਸਰੀਰ ਲਈ ਕਿਵੇਂ ਹੈ ਮਦਦਗਾਰ ? ਜਾਣੋ ਇਸ ਦੇ ਫਾਇਦੇ
2/8
ਲੌਂਗ ਮੁਹਾਸੇ ਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
3/8
ਲੌਂਗ ਨੂੰ ਖਾਣ ਤੋਂ ਲੈ ਕੇ ਦੰਦਾਂ ਦੇ ਦਰਦ ਨੂੰ ਠੀਕ ਕਰਨ ਤਕ ਹਰ ਕੰਮ ਲਈ ਵਰਤਿਆ ਜਾਂਦਾ ਹੈ।
4/8
ਲੌਂਗ ਦੇ ਪਾਣੀ ਦੀ ਵਰਤੋਂ ਚਮੜੀ 'ਤੇ ਵੀ ਕੀਤੀ ਜਾਂਦੀ ਹੈ। ਇਸ ਦੇ ਪਾਣੀ ਨੂੰ ਚਿਹਰੇ 'ਤੇ ਵੀ ਲਗਾਇਆ ਜਾ ਸਕਦਾ ਹੈ।
5/8
ਲੌਂਗ ਦੇ ਪਾਣੀ ਦੀ ਵਰਤੋਂ ਨਾਲ ਸਕਿਨ ਟੋਨ 'ਚ ਸੁਧਾਰ ਹੁੰਦਾ ਹੈ। ਪਾਣੀ ਨਾਲ ਜੇਕਰ ਚਿਹਰੇ 'ਤੇ ਜਲਨ ਤੇ ਖਾਰਸ਼ ਹੋਵੇ ਤਾਂ ਤੁਰੰਤ ਚਿਹਰਾ ਧੋ ਲਓ।
6/8
ਜੇਕਰ ਤੁਹਾਡੇ ਚਿਹਰੇ 'ਤੇ ਮੁਹਾਸੇ ਹਨ ਤਾਂ ਤੁਸੀਂ ਲੌਂਗ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚਿਹਰਾ ਸਾਫ਼ ਹੋ ਜਾਵੇਗਾ।
7/8
ਗਰਮੀਆਂ ਦੇ ਮੌਸਮ ਵਿੱਚ ਧੁੱਪ ਅਤੇ ਐਲਰਜੀ ਕਾਰਨ ਧੱਫੜ ਹੋ ਜਾਂਦੇ ਹਨ। ਧੱਫੜ ਹੋਣ 'ਤੇ ਤੁਸੀਂ ਲੌਂਗ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
8/8
3 ਚਮਚ ਮੁਲਤਾਨੀ ਮਿੱਟੀ 'ਚ 1 ਚਮਚ ਲੌਂਗ ਦਾ ਪਾਣੀ ਅਤੇ 1 ਚਮਚ ਗੁਲਾਬ ਜਲ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ। ਇਸ ਪੈਕ ਨੂੰ ਅੱਖਾਂ ਅਤੇ ਬੁੱਲ੍ਹਾਂ ਦੇ ਆਲੇ-ਦੁਆਲੇ ਨਾ ਲਗਾਓ।
Published at : 28 Aug 2023 08:47 PM (IST)