Coffee Side Effects: ਕੀ ਕੌਫੀ ਪੀਣ ਨਾਲ ਚਿਹਰੇ 'ਤੇ ਹੋ ਜਾਂਦੇ ਹਨ ਮੁਹਾਸੇ ? ਸਰੀਰ ਚ ਇਸ ਤਰ੍ਹਾਂ ਅਸਰ ਕਰਦੀ ਹੈ ਕੌਫੀ

ਕੌਫੀ ਦੇ ਸਾਈਡ ਇਫੈਕਟ: ਗਰਮੀਆਂ ਦੇ ਦਿਨਾਂ ਵਿੱਚ ਲੋਕ ਚਾਹ ਦਾ ਸੇਵਨ ਘੱਟ ਕਰ ਦਿੰਦੇ ਹਨ ਅਤੇ ਕੌਫੀ ਪੀਣਾ ਸ਼ੁਰੂ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਕੌਫੀ ਪੀਣ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।

Coffee Side Effects: ਕੀ ਕੌਫੀ ਪੀਣ ਨਾਲ ਚਿਹਰੇ 'ਤੇ ਹੋ ਜਾਂਦੇ ਹਨ ਮੁਹਾਸੇ ? ਸਰੀਰ ਚ ਇਸ ਤਰ੍ਹਾਂ ਅਸਰ ਕਰਦੀ ਹੈ ਕੌਫੀ

1/6
ਗਰਮੀਆਂ 'ਚ ਲੋਕ ਚਾਹ ਘੱਟ ਅਤੇ ਕੌਫੀ ਜ਼ਿਆਦਾ ਪੀਣਾ ਪਸੰਦ ਕਰਦੇ ਹਨ।
2/6
ਲੋੜ ਤੋਂ ਵੱਧ ਕੌਫੀ ਪੀਣ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ।
3/6
ਜਾਣਕਾਰੀ ਮੁਤਾਬਕ ਜ਼ਿਆਦਾ ਕੌਫੀ ਪੀਣ ਨਾਲ ਚਿਹਰੇ 'ਤੇ ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ।
4/6
ਕੌਫੀ 'ਚ ਮੌਜੂਦ ਕੈਫੀਨ, ਚੀਨੀ ਅਤੇ ਦੁੱਧ ਦੇ ਕਾਰਨ ਚਿਹਰੇ 'ਤੇ ਮੁਹਾਸੇ ਆਉਣ ਲੱਗਦੇ ਹਨ।
5/6
ਬਹੁਤ ਜ਼ਿਆਦਾ ਕੌਫੀ ਪੀਣ ਨਾਲ ਸਾਡੇ ਤਣਾਅ ਦੇ ਪੱਧਰ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਤਣਾਅ ਮਹਿਸੂਸ ਕਰਨ ਲੱਗਦੇ ਹਨ।
6/6
ਕੈਫੀਨ ਦੇ ਬਹੁਤ ਜ਼ਿਆਦਾ ਸੇਵਨ ਨਾਲ ਤੁਹਾਡੀ ਸਿਹਤ ਅਤੇ ਚਮੜੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਚਮੜੀ 'ਤੇ ਅਸਰ ਪੈਂਦਾ ਹੈ।
Sponsored Links by Taboola