Cooking Mistakes: ਖਾਣਾ ਬਣਾਉਂਦੇ ਸਮੇਂ ਤੁਸੀਂ ਵੀ ਨਾਂ ਕਰੋ ਇਹ ਗਲਤੀਆਂ
ABP Sanjha
Updated at:
07 Aug 2023 10:06 PM (IST)
1
ਖਾਣਾ ਪਕਾਉਣ ਦੌਰਾਨ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ਅਤੇ ਸਰੀਰ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲਦਾ।
Download ABP Live App and Watch All Latest Videos
View In App2
ਆਓ ਤੁਹਾਨੂੰ ਦੱਸਦੇ ਹਾਂ ਖਾਣਾ ਬਣਾਉਣ ਦੀਆਂ ਉਨ੍ਹਾਂ ਗਲਤੀਆਂ ਬਾਰੇ, ਜੋ ਸਾਡੇ ਭੋਜਨ ਨੂੰ ਪ੍ਰਭਾਵਿਤ ਕਰਦੀਆਂ ਹਨ।
3
ਕਾਹਲੀ ਵਿੱਚ ਸਬਜ਼ੀਆਂ ਨੂੰ ਇੱਕੋ ਆਕਾਰ ਵਿੱਚ ਨਹੀਂ ਕੱਟਿਆ ਜਾਂਦਾ, ਜਿਸ ਕਾਰਨ ਉਨ੍ਹਾਂ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
4
ਬਹੁਤ ਜ਼ਿਆਦਾ ਭਰਿਆ ਹੋਇਆ ਪੈਨ ਵੀ ਖਾਣਾ ਬਣਾਉਣ ਦੀ ਗਲਤੀ ਵਿੱਚ ਸ਼ਾਮਲ ਹੈ। ਇਸ ਨਾਲ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
5
ਮਾਹਿਰਾਂ ਅਨੁਸਾਰ ਬਰੋਕਲੀ ਵਰਗੀਆਂ ਚੀਜ਼ਾਂ ਨੂੰ ਨਾਂ ਉਬਾਲਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ।
6
ਸਬਜ਼ੀਆਂ ਨੂੰ ਗਲਤ ਤਾਪਮਾਨ 'ਤੇ ਪਕਾਉਣ ਨਾਲ ਵੀ ਉਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।