Health Tips: ਹੱਦ ਤੋਂ ਵੱਧ ਆਉਂਦੀ ਨੀਂਦ, ਤਾਂ ਸਰੀਰ ਦੇ ਲਈ ਨਹੀਂ ਠੀਕ, ਹੋ ਸਕਦੀ ਇਸ ਵਿਟਾਮਿਨ ਦੀ ਕਮੀਂ
ਸਰੀਰ 'ਚ ਵਿਟਾਮਿਨ ਦੀ ਕਮੀ ਹੋਣ 'ਤੇ ਕਮਜ਼ੋਰੀ, ਥਕਾਵਟ, ਜ਼ਿਆਦਾ ਨੀਂਦ ਆਉਣਾ, ਇਹ ਸਾਰੇ ਲੱਛਣ ਸਰੀਰ 'ਚ ਵਿਟਾਮਿਨਾਂ ਦੀ ਕਮੀ ਕਰਕੇ ਹੁੰਦੇ ਹਨ।ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਟਾਮਿਨ ਡੀ ਦੀ ਕਮੀ ਜ਼ਿਆਦਾ ਨੀਂਦ ਅਤੇ ਥਕਾਵਟ ਦਾ ਕਾਰਨ ਬਣਦੀ ਹੈ।
Download ABP Live App and Watch All Latest Videos
View In Appਵਿਟਾਮਿਨ ਡੀ ਦੀ ਕਮੀ ਦੇ ਕਾਰਨ ਥਕਾਵਟ, ਕਮਜ਼ੋਰੀ ਅਤੇ ਜ਼ਿਆਦਾ ਨੀਂਦ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ। ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਸੋਖ ਲੈਂਦਾ ਹੈ।
ਇਸ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਅਤੇ ਮੈਟਾਬੋਲਿਜ਼ਮ ਘੱਟ ਹੋਣ ਲੱਗਦਾ ਹੈ ਅਤੇ ਇਮਿਊਨਿਟੀ ਵੀ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ।
ਵਿਟਾਮਿਨ ਡੀ ਸਰੀਰ ਵਿੱਚ ਦਰਦ, ਸ਼ੂਗਰ, ਹਾਈ ਬੀਪੀ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਦੀ ਭਰਪਾਈ ਕਰਨ ਲਈ ਖੁਰਾਕ ਵਿੱਚ ਸੋਇਆਬੀਨ, ਦਹੀਂ, ਦੁੱਧ, ਪਨੀਰ, ਓਟਸ, ਦਲੀਆ ਅਤੇ ਅੰਡੇ ਸ਼ਾਮਲ ਕਰੋ।
ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਜ਼ਿਆਦਾ ਨੀਂਦ ਆਉਣ ਦੀ ਸ਼ਿਕਾਇਤ ਹੁੰਦੀ ਹੈ। ਜਿਸ ਕਾਰਨ ਨਿਊਰੋਲਾਜੀਕਲ ਅਤੇ ਮਾਨਸਿਕ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।