Epilepsy Symptoms: ਮਿਰਗੀ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ
Epilepsy A Serious Disease: ਮਿਰਗੀ ਇੱਕ ਗੰਭੀਰ ਅਤੇ ਖਤਰਨਾਕ ਦਿਮਾਗੀ ਬਿਮਾਰੀ ਹੈ। ਇਸ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ
epilepsy
1/5
ਮਿਰਗੀ ਇੱਕ ਗੰਭੀਰ ਦਿਮਾਗੀ ਨਿਊਰੋਲੋਜੀਕਲ ਡਿਸਆਰਡਰ ਹੈ। ਇਹ ਦਿਮਾਗ ਦੀ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਸੈਲਸ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ। ਇਸ ਵਿੱਚ ਦੌਰੇ ਪੈਂਦੇ ਹਨ। ਮਿਰਗੀ ਦਿਮਾਗ ਨਾਲ ਸਬੰਧਤ ਇੱਕ ਗੰਭੀਰ ਰੋਗ ਹੈ। ਜਿਸ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ। WHO ਦੀ ਰਿਪੋਰਟ ਦੇ ਅਨੁਸਾਰ, ਪੂਰੀ ਦੁਨੀਆ ਵਿੱਚ ਲਗਭਗ 50 ਮਿਲੀਅਨ ਲੋਕ ਮਿਰਗੀ ਤੋਂ ਪੀੜਤ ਹਨ। ਹਰ ਉਮਰ ਦੇ ਲੋਕਾਂ ਨੂੰ ਇਸ ਦਾ ਖਤਰਾ ਹੁੰਦਾ ਹੈ। ਹਾਲਾਂਕਿ ਇਸ ਦਾ ਇਲਾਜ ਸੰਭਵ ਨਹੀਂ ਹੈ ਪਰ ਕੁਝ ਲੋਕਾਂ 'ਤੇ ਇਸ ਬਿਮਾਰੀ ਦੀ ਦਵਾਈਆਂ ਦਾ ਅਸਰ ਨਹੀਂ ਹੁੰਦਾ। ਅਜਿਹੇ 'ਚ ਇਸ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
2/5
ਜਦੋਂ ਮਿਰਗੀ ਦਾ ਦੌਰਾ ਪੈਂਦਾ ਹੈ, ਤਾਂ ਸਰੀਰ 'ਚ ਇਹ ਲੱਛਣ ਦਿਖਾਈ ਦਿੰਦੇ ਹਨ: ਸਰੀਰ ਵਿੱਚ ਦਰਦ, ਕਠੋਰਤਾ ਅਤੇ ਬੇਹੋਸ਼ੀ ਹੁੰਦੀ ਹੈ। ਸਰੀਰ ਕੰਬਣ ਲੱਗ ਜਾਂਦਾ ਹੈ।
3/5
ਅਚਾਨਕ ਡਰ ਜਾਂ ਘਬਰਾਹਟ ਮਿਰਗੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
4/5
ਮਿਰਗੀ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸਟ੍ਰੋਕ, ਬ੍ਰੇਨ ਸਟ੍ਰੋਕ, ਸਿਰ ਵਿੱਚ ਸੱਟ, ਨਸ਼ੇ ਜਾਂ ਸ਼ਰਾਬ, ਬ੍ਰੇਨ ਇਨਫੈਕਸ਼ਨ।
5/5
NHS ਦੇ ਅਨੁਸਾਰ, ਮਿਰਗੀ ਵਿਰੋਧੀ ਦਵਾਈਆਂ (AED) ਮਿਰਗੀ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ। ਮਿਰਗੀ ਨੂੰ ਕੰਟਰੋਲ ਕਰਨ ਲਈ 10 ਵਿੱਚੋਂ 7 ਲੋਕ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਦੇ ਹਨ।
Published at : 23 Jul 2024 05:36 AM (IST)