ਹੱਦ ਨਾਲੋਂ ਵੱਧ ਆਈਸਕਰੀਮ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੁੰਦੇ ਇਹ ਨੁਕਸਾਨ, ਜਾਣੋ ਖਾਣ ਦਾ ਸਹੀ ਢੰਗ

ਜੇ ਤੁਸੀਂ ਵੀ ਆਈਸਕਰੀਮ ਦੇ ਬਹੁਤ ਵੱਡੇ ਸ਼ੌਕੀਨ ਹੋ ਅਤੇ ਹਰ ਦਿਨ ਜਾਂ ਹਫ਼ਤੇ ’ਚ ਕਈ ਵਾਰੀ ਇਸ ਨੂੰ ਖਾ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਇਹ ਸੁਆਦਲੇ ਬਾਈਟ ਸਰੀਰ ’ਚ ਕਈ ਅਣਚਾਹੇ ਬਦਲਾਅ ਲਿਆ ਸਕਦੇ ਹਨ।

( Image Source : Freepik )

1/6
ਆਓ ਜਾਣੀਏ ਕਿ ਆਈਸਕਰੀਮ ਦਾ ਵੱਧ ਸੇਵਨ ਕਰਨ ਨਾਲ ਸਿਹਤ ਨੂੰ ਕਿਹੜੇ ਨੁਕਸਾਨ ਹੋ ਸਕਦੇ ਹਨ ਅਤੇ ਕਿਵੇਂ ਕਰੀਏ ਸੁਰੱਖਿਅਤ ਵਰਤੋਂ।
2/6
ਆਈਸਕਰੀਮ ’ਚ ਖਾਸ ਤੌਰ 'ਤੇ ਕੈਲੋਰੀਆਂ ਅਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਵਜ਼ਨ ਵਧ ਸਕਦਾ ਹੈ।
3/6
ਆਈਸਕਰੀਮ ’ਚ ਮਿਠਾਸ ਦੇ ਲਈ ਜ਼ਿਆਦਾ ਚੀਨੀ ਹੁੰਦੀ ਹੈ, ਜਿਸ ਨਾਲ ਸ਼ੂਗਰ ਦਾ ਲੈਵਲ ਵਧ ਸਕਦਾ ਹੈ ਅਤੇ ਲੰਬੇ ਸਮੇਂ ’ਚ ਡਾਇਬਟੀਜ਼ ਦਾ ਖ਼ਤਰਾ ਹੋ ਸਕਦਾ ਹੈ।
4/6
ਵਧੇਰੇ ਠੰਡੀ ਚੀਜ਼ਾਂ ਦੇ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ।
5/6
ਮਿੱਠੇ ਪਦਾਰਥਾਂ ਅਤੇ ਵਧੇਰੇ ਚੀਨੀ ਨਾਲ ਦੰਦ ਖਤਰੇ ’ਚ ਪੈ ਸਕਦੇ ਹਨ, ਜਿਸ ਨਾਲ ਕਿ ਕੀੜੇ ਅਤੇ ਦੰਦਾਂ ਦੀ ਮਾੜੀ ਸਿਹਤ ਹੋ ਸਕਦੀ ਹੈ।
6/6
ਜ਼ਿਆਦਾ ਮਿਠਾਸ ਅਤੇ ਫੈਟ ਦਾ ਖਪਤ ਮੁਹਾਂਸੇ ਅਤੇ ਚਿਹਰੇ 'ਤੇ ਦਾਗ ਧੱਬੇ ਪੈਦਾ ਕਰ ਸਕਦੀ ਹੈ।
Sponsored Links by Taboola