Fruit juice vs Fruit: ਫਲਾਂ ਦਾ ਜੂਸ ਜਾਂ ਫਲ? ਸਿਹਤ ਦੇ ਲਈ ਦੋਹਾਂ 'ਚ ਕੀ ਫਾਇਦੇਮੰਦ

Fruit juice vs Fruit: ਫਲ ਸੁਆਦਿਸ਼ਟ, ਤਾਜ਼ੇ ਅਤੇ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਸਿੱਧਾ ਖਾ ਸਕਦੇ ਹੋ ਜਾਂ ਜੂਸ ਪੀ ਸਕਦੇ ਹੋ। ਫਲਾਂ ਨੂੰ ਮਿਕਸ ਕਰਕੇ ਵੀ ਪੀਤਾ ਜਾ ਸਕਦਾ ਹੈ।

fruit

Sponsored Links by Taboola