ਇਹਨਾਂ ਫਲਾਂ ਨੂੰ ਖਾਣ ਨਾਲ ਨਹੀਂ ਵਧੇਗੀ ਬਲੱਡ ਸ਼ੂਗਰ
ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ ਜੋ ਜੀਵਨ ਭਰ ਤੁਹਾਡੇ ਨਾਲ ਰਹਿੰਦੀ ਹੈ। ਇਹ ਬਿਮਾਰੀ ਖੂਨ ਵਿੱਚ ਸ਼ੂਗਰ ਲੈਵਲ ਵਧਣ ਕਾਰਨ ਹੁੰਦੀ ਹੈ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਤੇ ਇਸ ਨੂੰ ਕੰਟਰੋਲ ਚ ਰੱਖਣ ਲਈ ਇਨ੍ਹਾਂ ਫਲਾਂ ਦਾ ਸੇਵਨ ਕਰੋ।
Blood Sugar
1/8
ਅਨਾਨਾਸ ਦਾ ਸੇਵਨ ਉਨ੍ਹਾਂ ਫਲਾਂ ਦੇ ਨਾਲ ਕਰੋ ਜਿਨ੍ਹਾਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ, ਜ਼ਿਆਦਾ ਚਰਬੀ ਅਤੇ ਪ੍ਰੋਟੀਨ ਹੋਵੇ।
2/8
ਸ਼ੂਗਰ ਦੇ ਮਰੀਜ਼ ਦਹੀਂ ਦੇ ਨਾਲ ਅੰਬ ਦਾ ਸੇਵਨ ਕਰ ਸਕਦੇ ਹਨ।
3/8
ਸ਼ੂਗਰ ਰੋਗੀਆਂ ਲਈ ਸੰਤਰਾ ਬਹੁਤ ਫਾਇਦੇਮੰਦ ਹੁੰਦਾ ਹੈ।
4/8
ਜਾਮੁਨ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ।
5/8
ਪਪੀਤਾ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਹੈ।
6/8
ਸੇਬ 'ਚ ਸ਼ੂਗਰ ਹੁੰਦੀ ਹੈ ਪਰ ਇਹ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਨਹੀਂ ਵਧਾਉਂਦੀ।
7/8
ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਅਮਰੂਦ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
8/8
ਤਰਬੂਜ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੇ ਹਨ।
Published at : 16 Aug 2023 10:41 PM (IST)
Tags :
Blood Sugar