Health Tips: ਕੀ ਤੁਸੀਂ ਵੀ ਖਾਂਦੇ ਹੋ ਲੋੜ ਤੋਂ ਵੱਧ ਨਮਕ, ਜਾਣੋ ਇਸਦੇ ਨੁਕਸਾਨ

Health Tips: ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਨਮਕ ਖਾਂਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਖਾਣੇ ਨੂੰ ਚੱਖਣ ਤੋਂ ਪਹਿਲਾਂ ਹੀ ਨਮਕ ਪਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਨਮਕ ਖਾਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ।

Health Tips: ਕੀ ਤੁਸੀਂ ਵੀ ਖਾਂਦੇ ਹੋ ਲੋੜ ਤੋਂ ਵੱਧ ਨਮਕ, ਜਾਣੋ ਇਸਦੇ ਨੁਕਸਾਨ

1/6
ਭੋਜਨ ਅਤੇ ਸਿਹਤ ਲਈ ਨਮਕ ਬਹੁਤ ਜ਼ਰੂਰੀ ਹੈ। ਪਰ ਇਸ ਦਾ ਜ਼ਿਆਦਾ ਸੇਵਨ ਕਰਨਾ ਖਤਰਨਾਕ ਹੋ ਸਕਦਾ ਹੈ।
2/6
ਕਈ ਲੋਕਾਂ ਨੂੰ ਖਾਣ ਤੋਂ ਪਹਿਲਾਂ ਦਾਲਾਂ ਅਤੇ ਸਬਜ਼ੀਆਂ 'ਚ ਨਮਕ ਪਾਉਣ ਦੀ ਆਦਤ ਹੁੰਦੀ ਹੈ, ਅਜਿਹਾ ਕਰਨ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
3/6
ਬਹੁਤ ਜ਼ਿਆਦਾ ਨਮਕ ਦਾ ਸੇਵਨ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦਾ ਹੈ।
4/6
ਨਮਕ ਦਾ ਜ਼ਿਆਦਾ ਸੇਵਨ ਦਿਮਾਗ ਵਿਚ ਖੂਨ ਦੇ ਪ੍ਰਭਾਵ ਨੂੰ ਘਟਾਉਂਦਾ ਹੈ ਜਿਸ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
5/6
ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਕੈਲਸ਼ੀਅਮ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
6/6
ਨਮਕ ਦਾ ਸੇਵਨ ਘੱਟ ਕਰਕੇ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹੋ।
Sponsored Links by Taboola