ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ
ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ
Continues below advertisement
how apple bad for health
Continues below advertisement
1/8
ਜਿੱਥੇ ਸੇਬ ਖਾਣ ਨਾਲ ਸਿਹਤ ਨੂੰ ਫਾਇਦੇ ਪਹੁੰਚਦੇ ਹਨ ਉੱਥੇ ਹੀ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੇ।
2/8
ਸੇਬ ਦੇ ਬੀਜ਼ ਸਾਡੀ ਸਿਹਤ ਨੂੰ ਫਾਇਦਾ ਦੇਣ ਦੀ ਥਾਂ 'ਤੇ ਨੁਕਸਾਨ ਪਹੁੰਚਾ ਸਕਦੇ ਹਨ।
3/8
ਜਿਸ ਸੇਬ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ, ਉਸ ਦੇ ਬੀਜਾਂ ‘ਚ ਬਹੁਤ ਖਤਰਨਾਕ ਜ਼ਹਿਰ ਮੌਜੂਦ ਹੁੰਦਾ ਹੈ। ਇਨ੍ਹਾਂ ਬੀਜਾਂ ਨੂੰ ਖਾਣ ਲਈ ਕੋਈ ਸਲਾਹ ਨਹੀਂ ਦਿੰਦਾ।
4/8
ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਦੇ ਬੀਜ ਸਿਹਤਮੰਦ ਮੰਨੇ ਜਾਂਦੇ ਹਨ। ਪਰ ਸੇਬਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ।
5/8
ਇਨ੍ਹਾਂ ਵਿੱਚ ਸਾਈਨਾਈਡ ਹੁੰਦਾ ਹੈ ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਜੇਕਰ ਇਸ ਨੂੰ ਖਾਧਾ ਜਾਵੇ ਤਾਂ ਇਹ ਬਹੁਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
Continues below advertisement
6/8
ਸੇਬਾਂ ਦੇ ਅੰਦਰ ਬਹੁਤ ਸਾਰੇ ਬੀਜ ਹੁੰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਸੇਬ ਖਾਂਦੇ ਹੋ ਤਾਂ ਗਲਤੀ ਨਾਲ ਇੱਕ ਜਾਂ ਦੋ ਬੀਜ ਖਾ ਲੈਂਦੇ ਹਾਂ। ਇਨ੍ਹਾਂ ਦਾ ਸਵਾਦ ਕਾਫੀ ਕੌੜਾ ਹੁੰਦਾ ਹੈ।
7/8
ਜਾਂ ਸੇਬ ਦੇ ਰਸ ਵਿੱਚ ਕੁੜੱਤਣ ਇਸ ਦੇ ਬੀਜਾਂ ਕਾਰਨ ਆਉਂਦੀ ਹੈ। ਪਰ ਇਨ੍ਹਾਂ ਬੀਜਾਂ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ।
8/8
ਇਨ੍ਹਾਂ ਦੇ ਅੰਦਰ ਸਾਈਨਾਈਡ ਹੁੰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Published at : 17 Sep 2024 11:05 PM (IST)
Tags :
How Apple Bad For Health