Filter Coffee: ਘਰ 'ਚ ਇਦਾਂ ਬਣਾਓ ਟੇਸਟੀ ਫਿਲਟਰ ਵਾਲੀ ਕੌਫੀ, ਜਾਣ ਲਓ ਪੂਰਾ ਪ੍ਰੋਸੈਸ
ਕੀ ਤੁਸੀਂ ਘਰ ਵਿਚ ਬੇਸੁਆਦੀ ਕੌਫੀ ਪੀ ਕੇ ਥੱਕ ਗਏ ਹੋ? ਜਿਵੇਂ ਦੀ ਤੁਸੀਂ ਕੈਫੇ ਤੋਂ ਪੀਂਦੇ ਹੋ, ਜੇਕਰ ਤੁਸੀਂ ਵੀ ਉਵੇਂ ਦੇ ਸੁਆਦ ਕੌਫੀ ਪੀਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਣਾਉਣ ਦਾ ਤਰੀਕਾ ਦੱਸਾਂਗੇ।
Download ABP Live App and Watch All Latest Videos
View In Appਦੁਨੀਆ ਭਰ ਵਿੱਚ ਕੌਫੀ ਪੀਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਕੌਫੀ ਬੱਚਿਆਂ ਅਤੇ ਵੱਡਿਆਂ ਨੂੰ ਬਹੁਤ ਪਸੰਦ ਹੁੰਦੀ ਹੈ।
ਫੂਡ ਐਂਡ ਟ੍ਰੈਵਲ ਗਾਈਡ ਪਲੇਟਫਾਰਮ ਐਟਲਸ ਦੁਆਰਾ ਜਾਰੀ ਲਿਸਟ ਵਿੱਚ ਭਾਰਤ ਦੀ ਫਿਲਟਰ ਕੌਫੀ ਨੇ ਦੁਨੀਆ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਦੱਖਣ ਭਾਰਤ ਦੀ ਇਸ ਸਵਾਦਿਸ਼ਟ ਕੌਫੀ ਨੇ ਦੁਨੀਆ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।
ਤੁਸੀਂ ਇਸ ਨੂੰ ਕੌਫੀ ਮੇਕਰ 'ਚ ਪੀਸ ਕੇ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਬਾਅਦ ਵਿਚ ਇਸ ਵਿਚ ਉਬਲੇ ਹੋਏ ਦੁੱਧ ਨੂੰ ਵੀ ਮਿਲਾ ਸਕਦੇ ਹੋ।
ਕੌਫੀ ਬੀਨਜ਼ ਨੂੰ ਕੌਫੀ ਮੇਕਰ ਵਿੱਚ ਪੀਸ ਕੇ ਆਰਾਮ ਨਾਲ ਇਸ ਵਿੱਚ ਗਰਮ ਦੁੱਧ ਵਿਚ ਮਿਲਾ ਕੇ ਆਪਣੇ ਸੁਆਦ ਅਨੁਸਾਰ ਚੀਨੀ ਮਿਲਾ ਕੇ ਪੀ ਸਕਦੇ ਹੋ। LIfestyle