Health: ਪੈਰਾਂ ਦੀਆਂ ਤਲੀਆਂ 'ਚ ਪੈਣ ਵਾਲੇ ਸਾੜ ਤੋਂ ਹੋ ਪਰੇਸ਼ਾਨ, ਤਾਂ ਇਸ ਤਰੀਕੇ ਨਾਲ ਖਾਓ ਲੌਕੀ, 2 ਦਿਨਾਂ 'ਚ ਨਜ਼ਰ ਆਵੇਗਾ ਫਾਇਦਾ

ਗਰਮੀ ਦੇ ਕਰਕੇ ਅਕਸਰ ਤਲੀਆਂ ਵਿੱਚ ਸਾੜ ਪੈਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਕਾਫੀ ਦਿੱਕਤਾਂ ਆਉਂਦੀਆਂ ਹਨ। ਪੈਰਾਂ ਵਿੱਚ ਸਾੜ ਪੈਣ ਕਰਕੇ ਜੁੱਤੀ ਪਾਉਣੀ ਵੀ ਬਹੁਤ ਔਖੀ ਹੋ ਜਾਂਦੀ ਹੈ।

Feet

1/6
ਗਰਮੀਆਂ ਦੇ ਮੌਸਮ 'ਚ ਪੈਰਾਂ ਦੀਆਂ ਤਲੀਆਂ 'ਚ ਸਾੜ ਪੈਣ ਦੀ ਸਮੱਸਿਆ ਅਕਸਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਡੀਹਾਈਡ੍ਰੇਸ਼ਨ, ਬਹੁਤ ਜ਼ਿਆਦਾ ਥਕਾਵਟ ਅਤੇ ਲੱਤਾਂ 'ਚ ਖੂਨ ਦਾ ਸੰਚਾਰ ਵਧਣਾ।
2/6
ਪੈਰਾਂ ਵਿੱਚ ਜਲਨ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਪੈਰਾਂ ਨੂੰ ਠੰਡੇ ਪਾਣੀ ਨਾਲ ਧੋਵੋ। ਆਓ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ।
3/6
ਲੌਕੀ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਹੁੰਦਾ ਹੈ ਜਿਸ ਦੇ ਕੂਲਿੰਗ ਇਫੈਕਟਲ ਕਾਫੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਲੌਕੀ ਨੂੰ ਚਮੜੀ 'ਤੇ ਲਗਾਇਆ ਜਾਂਦਾ ਹੈ। ਇਹ ਸਰੀਰ ਦੇ ਤਾਪਮਾਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ।
4/6
ਲੌਕੀ ਵਿੱਚ ਪਾਏ ਜਾਣ ਵਾਲਾ ਪਾਣੀ ਪੈਰਾਂ ਦੀਆਂ ਤਲ਼ੀਆਂ ਵਿੱਚ ਨਮੀ ਪੈਦਾ ਕਰਦਾ ਹੈ। ਇਹ ਖੁਸ਼ਕ ਚਮੜੀ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ। ਲੌਕੀ ਵਿੱਚ ਮੌਜੂਦ ਪਾਣੀ ਤਲੀਆਂ ਦੀ ਖੁਸ਼ਕੀ ਅਤੇ ਜਲਣ ਨੂੰ ਘੱਟ ਕਰਦਾ ਹੈ।
5/6
ਲੌਕੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਚਮੜੀ 'ਚ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸੋਜ ਅਤੇ ਜਲਣ ਤੋਂ ਰਾਹਤ ਮਿਲਦੀ ਹੈ।
6/6
ਲੌਕੀ ਦਾ ਜੂਸ ਪੀਣ ਨਾਲ ਚਮੜੀ ਨਾਲ ਜੁੜੀ ਗੰਦਗੀ ਦੂਰ ਹੁੰਦੀ ਹੈ। ਚਮੜੀ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ। ਇਹ ਚਮੜੀ ਨੂੰ ਸਿਹਤਮੰਦ ਰੱਖਦਾ ਹੈ।
Sponsored Links by Taboola