ਗਰਮੀਆਂ 'ਚ ਦਹੀਂ ਨੂੰ ਫਰਿੱਜ 'ਚ ਇਸ ਤਰ੍ਹਾਂ ਰੱਖੋ ਕਿ ਹਮੇਸ਼ਾ ਤਾਜ਼ਾ ਰਹੇ

ਦਹੀਂ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਆਮ ਤੌਰ ਤੇ ਦਹੀਂ ਨੂੰ ਫਰਿੱਜ ਵਿਚ ਰੱਖਿਆ ਜਾਂਦਾ ਹੈ ਪਰ ਕਈ ਵਾਰ ਦਹੀਂ ਦੋ-ਤਿੰਨ ਦਿਨਾਂ ਵਿਚ ਖੱਟਾ ਹੋ ਜਾਂਦਾ ਹੈ।

Sponsored Links by Taboola