ਕੋਲਡ ਕੌਫੀ ਪੀਣ ਨਾਲ ਸਰੀਰ 'ਚ ਹੋਣ ਲੱਗਦੀ ਹੈ ਪਾਣੀ ਦੀ ਕਮੀ ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

ਜ਼ਿਆਦਾਤਰ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ ਚ ਕੋਲਡ ਕੌਫੀ ਪੀਣਾ ਪਸੰਦ ਕਰਦੇ ਹਨ। ਲੋਕ ਗਰਮ ਕੌਫੀ ਅਤੇ ਚਾਹ ਦੀ ਬਜਾਏ ਕੋਲਡ ਕੌਫੀ ਬਹੁਤ ਸੁਆਦ ਨਾਲ ਪੀਂਦੇ ਹਨ। ਪਰ ਜ਼ਿਆਦਾ ਪੀਣ ਨਾਲ ਸਰੀਰ ਤੇ ਮਾੜੇ ਪ੍ਰਭਾਵ ਹੁੰਦੇ ਹਨ।

Lifestyle

Sponsored Links by Taboola