Apple: ਦਿਨ ਵਿੱਚ ਇਸ ਵੇਲੇ ਸੇਬ ਖਾਣਾ ਹੋ ਸਕਦਾ ਹਾਨੀਕਾਰਕ, ਜਾਣੋ ਸੇਬ ਖਾਣ ਦਾ ਸਹੀ ਸਮਾਂ
ABP Sanjha
Updated at:
25 Sep 2023 09:45 PM (IST)
1
ਸੇਬ ਵਿੱਚ ਸ਼ੂਗਰ ਅਤੇ ਫ੍ਰੂਕਟੋਜ਼ ਹੁੰਦਾ ਹੈ, ਜੋ ਸਰੀਰ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਨੀਂਦ ਵਿੱਚ ਰੁਕਾਵਟ ਪਾਉਂਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In App2
ਖਾਣੇ ਦੇ ਨਾਲ ਸੇਬ ਦਾ ਸੇਵਨ ਕਰਨ ਨਾਲ ਪਾਚਨ ਤੰਤਰ 'ਤੇ ਵਾਧੂ ਦਬਾਅ ਪੈਂਦਾ ਹੈ। ਸੇਬ ਵਿੱਚ ਮੌਜੂਦ ਫਾਈਬਰ ਅਤੇ ਸਖ਼ਤ ਭੋਜਨ ਪਦਾਰਥ ਇਕੱਠੇ ਹੋਣ ਨਾਲ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ।
3
ਭੋਜਨ ਨੂੰ ਹਜ਼ਮ ਕਰਨ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਫਿਰ ਸੇਬ ਖਾਣਾ ਚਾਹੀਦਾ ਹੈ। ਇਸ ਲਈ ਖਾਣੇ ਤੋਂ ਘੱਟੋ-ਘੱਟ 1-2 ਘੰਟੇ ਬਾਅਦ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ।
4
ਸ਼ਾਮ ਨੂੰ ਸੇਬ ਖਾਣ ਨਾਲ ਰਾਤ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਸੇਬ 'ਚ ਮੌਜੂਦ ਸ਼ੂਗਰ ਅਤੇ ਫ੍ਰੂਕਟੋਜ਼ ਤੁਹਾਡੀ ਨੀਂਦ ਖਰਾਬ ਕਰ ਸਕਦੇ ਹਨ।
5
ਸ਼ਾਮ ਨੂੰ ਸੇਬ ਖਾਣ ਨਾਲ ਐਸੀਡਿਟੀ, ਗੈਸ ਜਾਂ ਪੇਟ ਦਰਦ ਹੋ ਸਕਦਾ ਹੈ।