Low Sperm Count: ਇਨ੍ਹਾਂ ਆਦਤਾਂ ਨਾਲ ਘੱਟ ਸਕਦਾ ਮਰਦਾ 'ਚ ਸਪਰਮ ਕਾਊਂਟ, ਪੈ ਸਕਦਾ ਬੁਰਾ ਅਸਰ
abp sanjha
Updated at:
15 Jun 2022 01:31 PM (IST)
1
ਮਰਦਾਂ ਦੀ ਜਣਨ ਸ਼ਕਤੀ ਨੂੰ ਸੁਧਾਰਨ ਲਈ, ਸਪ੍ਰਮ ਕਾਊਂਟ (Sperm Count) ਤੇ ਗੁਣਵੱਤਾ ਦਾ ਬਿਹਤਰ ਹੋਣਾ ਜ਼ਰੂਰੀ ਹੈ। ਮਰਦਾਂ ਦੀਆਂ ਕੁਝ ਬੁਰੀਆਂ ਆਦਤਾਂ ਦਾ ਸਪ੍ਰਮ ਕਾਊਂਟ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ-
Download ABP Live App and Watch All Latest Videos
View In App2
ਕਸਰਤ ਦੀ ਕਮੀ ਤੇ ਆਲਸ ਨਾਲ ਪੁਰਸ਼ਾਂ ਦੇ ਸਪ੍ਰਮ ਕਾਊਂਟ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
3
ਸ਼ਰਾਬ ਦਾ ਜ਼ਿਆਦਾ ਸੇਵਨ ਸਪ੍ਰਮ ਕਾਊਂਟ ਨੂੰ ਘਟਾ ਸਕਦਾ ਹੈ।
4
ਜੇਕਰ ਤੁਸੀਂ ਜਣਨ ਸ਼ਕਤੀ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਤਣਾਅ ਨਾ ਲਓ। ਬਹੁਤ ਜ਼ਿਆਦਾ ਤਣਾਅ ਲੈਣ ਨਾਲ ਸਪ੍ਰਮ ਕਾਊਂਟ ਪ੍ਰਭਾਵਿਤ ਹੁੰਦਾ ਹੈ।
5
ਦੇਰ ਰਾਤ ਤੱਕ ਨੀਂਦ ਨਾ ਆਉਣ ਨਾਲ ਪੁਰਸ਼ਾਂ ਦੀ ਜਣਨ ਸ਼ਕਤੀ 'ਤੇ ਅਸਰ ਪੈਂਦਾ ਹੈ।
6
ਜ਼ਿਆਦਾ ਤਮਾਕੂਨੋਸ਼ੀ ਸਪ੍ਰਮ ਕਾਊਂਟ ਤੇ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
7
ਗੈਰ-ਸਿਹਤਮੰਦ ਭੋਜਨ ਦਾ ਸੇਵਨ ਵੀ ਪੁਰਸ਼ਾਂ ਦੇ ਸਪ੍ਰਮ ਕਾਊਂਟ ਨੂੰ ਘਟਾ ਸਕਦਾ ਹੈ।