Mushroom Sandwich: ਜੇਕਰ ਤੁਸੀਂ ਨਾਸ਼ਤੇ 'ਚ ਕੁਝ ਖਾਸ ਖਾਣਾ ਚਾਹੁੰਦੇ ਹੋ ਤਾਂ ਮਸ਼ਰੂਮ ਸੈਂਡਵਿਚ ਜ਼ਰੂਰ ਟ੍ਰਾਈ ਕਰੋ।

Mushroom Sandwich: ਮਸ਼ਰੂਮ ਚ ਵਿਟਾਮਿਨ, ਐਂਟੀਆਕਸੀਡੈਂਟ, ਜ਼ਿੰਕ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਹਰ ਰੋਜ਼ ਨਾਸ਼ਤੇ ਵਿਚ ਮਸ਼ਰੂਮ ਸੈਂਡਵਿਚ ਖਾ ਸਕਦੇ ਹੋ।

Mushroom Sandwich: ਜੇਕਰ ਤੁਸੀਂ ਨਾਸ਼ਤੇ 'ਚ ਕੁਝ ਖਾਸ ਖਾਣਾ ਚਾਹੁੰਦੇ ਹੋ ਤਾਂ ਮਸ਼ਰੂਮ ਸੈਂਡਵਿਚ ਜ਼ਰੂਰ ਟ੍ਰਾਈ ਕਰੋ।

1/5
ਮਸ਼ਰੂਮ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
2/5
ਤੁਸੀਂ ਰੋਜ਼ਾਨਾ ਸਵੇਰੇ ਸੈਂਡਵਿਚ ਬਣਾ ਕੇ ਖਾ ਸਕਦੇ ਹੋ, ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਹੋਣਗੇ।
3/5
ਮਸ਼ਰੂਮ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਵਿਚ ਤੇਲ ਗਰਮ ਕਰੋ, ਇਸ ਵਿਚ ਲਸਣ, ਪਿਆਜ਼, ਹਰੀ ਮਿਰਚ ਅਤੇ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਫ੍ਰਾਈ ਕਰੋ।
4/5
ਹੁਣ ਇਸ ਵਿਚ ਨਮਕ, ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
5/5
ਮਿਸ਼ਰਣ ਤਿਆਰ ਹੋਣ ਤੋਂ ਬਾਅਦ, ਮਸ਼ਰੂਮ ਦੇ ਮਿਸ਼ਰਣ ਨੂੰ ਬ੍ਰੈੱਡ ਸਲਾਈਸ 'ਤੇ ਫੈਲਾਓ। ਹੁਣ ਸੈਂਡਵਿਚ ਨੂੰ ਗਰਿੱਲ ਕਰੋ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।
Sponsored Links by Taboola