ਕੋਲੈਸਟ੍ਰੋਲ ਵਰਗੀ ਬਿਮਾਰੀ ਹੋ ਜਾਵੇਗੀ ਛੂ-ਮੰਤਰ, ਡਾਈਟ 'ਚ ਸ਼ਾਮਿਲ ਕਰੋ ਇਹ ਫਰੂਟ

ਐਵੋਕਾਡੋ ਇੱਕ ਪੌਸ਼ਟਿਕ ਫਲ ਹੈ ਜੋ ਆਪਣੇ ਸਿਹਤਵਰਕ ਗੁਣਾਂ ਲਈ ਮਸ਼ਹੂਰ ਹੈ। ਇਹ ਹਰੇ ਰੰਗ ਦਾ ਨਾਸਪਤੀ ਆਕਾਰ ਵਾਲਾ ਫਲ ਹੁੰਦਾ ਹੈ ਜਿਸਦੇ ਅੰਦਰ ਕ੍ਰੀਮੀ ਗੂਦਾ ਹੁੰਦਾ ਹੈ। ਇਸ ਚ ਵਧੀਆ ਗੁਣਵੱਤਾ ਵਾਲੇ ਫੈਟ, ਫਾਈਬਰ, ਪੋਟਾਸਿਅਮ, ਅਤੇ ਵਿਟਾਮਿਨ

( Image Source : Freepik )

1/7
ਐਵੋਕਾਡੋ ਇੱਕ ਪੌਸ਼ਟਿਕ ਫਲ ਹੈ ਜੋ ਆਪਣੇ ਸਿਹਤਵਰਕ ਗੁਣਾਂ ਲਈ ਮਸ਼ਹੂਰ ਹੈ। ਇਹ ਹਰੇ ਰੰਗ ਦਾ ਨਾਸਪਤੀ ਆਕਾਰ ਵਾਲਾ ਫਲ ਹੁੰਦਾ ਹੈ ਜਿਸਦੇ ਅੰਦਰ ਕ੍ਰੀਮੀ ਗੂਦਾ ਹੁੰਦਾ ਹੈ। ਐਵੋਕਾਡੋ ਵਿੱਚ ਵਧੀਆ ਗੁਣਵੱਤਾ ਵਾਲੇ ਫੈਟ, ਫਾਈਬਰ, ਪੋਟਾਸਿਅਮ, ਅਤੇ ਵਿਟਾਮਿਨ E, K, ਅਤੇ B ਮਿਲਦੇ ਹਨ।
2/7
ਇਹ ਹਾਰਟ ਹੈਲਥ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਖੂਨ ਵਿੱਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਅਤੇ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਸਹਾਇਕ ਹੁੰਦਾ ਹੈ।
3/7
ਸਿਹਤ ਮਾਹਿਰ ਮੁਤਾਬਕ ਖੂਨ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਐਵੋਕਾਡੋ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਇੱਕ ਮਹਿੰਗਾ ਫਲ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਸ ਫਲ ਨੂੰ ਖਾਣ ਦਾ ਰੁਝਾਨ ਵਧਿਆ ਹੈ।
4/7
ਇਹ ਦਿਲ ਅਤੇ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ ਅਤੇ ਸਰੀਰ ਦੇ ਸਰਵਪੱਖੀ ਵਿਕਾਸ 'ਚ ਵੀ ਬਹੁਤ ਮਦਦ ਕਰਦਾ ਹੈ।
5/7
ਫਾਈਬਰ ਦੀ ਭਰਪੂਰ ਮਾਤਰਾ ਪਾਚਨ ਪ੍ਰਣਾਲੀ ਨੂੰ ਸੁਧਾਰਦੀ ਹੈ।
6/7
ਲਗਭਗ 6 ਮਹੀਨਿਆਂ ਤੱਕ ਐਵੋਕਾਡੋ ਖੁਆ ਕੇ ਕਈ ਲੋਕਾਂ 'ਤੇ ਖੋਜ ਕੀਤੀ ਗਈ ਅਤੇ ਸਾਰਿਆਂ ਦੀ ਸਿਹਤ 'ਤੇ ਨਜ਼ਰ ਰੱਖੀ ਗਈ।
7/7
ਖੋਜਕਰਤਾਵਾਂ ਨੇ ਪਾਇਆ ਕਿ ਇਸ ਤਰ੍ਹਾਂ ਕਰਨ ਨਾਲ ਕਮਰ ਅਤੇ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਖੂਨ ਦੀਆਂ ਨਾੜੀਆਂ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੀ ਘੱਟ ਜਾਂਦੀ ਹੈ ਕਿ ਲੋਕ ਆਪਣਾ ਭਾਰ ਬਰਕਰਾਰ ਰੱਖਦੇ ਹਨ।
Sponsored Links by Taboola