ਸਾਂਭ ਕੇ ਰੱਖਿਆ ਕਰੋ ਇਸ ਸਬਜੀ ਦੇ ਬੀਜ, ਮਰਦਾਂ ਲਈ ਸੰਜੀਵਨੀ
ਕੱਦੂ ਦੀ ਸਬਜ਼ੀ ਜਿਵੇਂ ਖਾਣ ਚ ਬਹੁਤ ਸਵਾਦ ਹੁੰਦੀ ਹੈ ਉਸੇ ਹੀ ਤਰ੍ਹਾਂ ਇਸ ਦੇ ਬੀਜ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ। ਅਕਸਰ ਅਸੀਂ ਸਬਜ਼ੀ ਬਣਾਉਣ ਵੇਲੇ ਬੀਜ਼ ਵੱਖ ਕਰ ਦਿੰਦੇ ਹਾਂ ਤੇ ਇਹਨਾਂ ਬੀਜਾਂ ਨੂੰ ਸੁੱਟ ਦਿੰਦੇ ਹਾਂ
Pumpkin Seeds
1/8
ਕੱਦੂ ਦੀ ਸਬਜ਼ੀ ਜਿਵੇਂ ਖਾਣ 'ਚ ਬਹੁਤ ਸਵਾਦ ਹੁੰਦੀ ਹੈ ਉਸੇ ਹੀ ਤਰ੍ਹਾਂ ਇਸ ਦੇ ਬੀਜ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ। ਅਕਸਰ ਅਸੀਂ ਸਬਜ਼ੀ ਬਣਾਉਣ ਵੇਲੇ ਬੀਜ਼ ਵੱਖ ਕਰ ਦਿੰਦੇ ਹਾਂ ਤੇ ਇਹਨਾਂ ਬੀਜਾਂ ਨੂੰ ਸੁੱਟ ਦਿੰਦੇ ਹਾਂ, ਪੁਰ ਹੁਣ ਤੁਸੀਂ ਇਸ ਨੂੰ ਸਾਂਭ ਕੇ ਰੱਖੋ
2/8
ਕੱਦੂ ਦੀ ਸਬਜ਼ੀ ਜਿਵੇਂ ਖਾਣ 'ਚ ਬਹੁਤ ਸਵਾਦ ਹੁੰਦੀ ਹੈ ਉਸੇ ਹੀ ਤਰ੍ਹਾਂ ਇਸ ਦੇ ਬੀਜ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ। ਅਕਸਰ ਅਸੀਂ ਸਬਜ਼ੀ ਬਣਾਉਣ ਵੇਲੇ ਬੀਜ਼ ਵੱਖ ਕਰ ਦਿੰਦੇ ਹਾਂ ਤੇ ਇਹਨਾਂ ਬੀਜਾਂ ਨੂੰ ਸੁੱਟ ਦਿੰਦੇ ਹਾਂ, ਪੁਰ ਹੁਣ ਤੁਸੀਂ ਇਸ ਨੂੰ ਸਾਂਭ ਕੇ ਰੱਖੋ
3/8
ਕੱਦੂ ਦੇ ਬੀਜਾਂ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਵਿੱਚ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
4/8
ਕੱਦੂ ਦੇ ਬੀਜਾਂ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ 'ਚ ਮਦਦਗਾਰ ਹੈ। ਇਸ ਨਾਲ ਮੋਤੀਆਬਿੰਦ ਦਾ ਖਤਰਾ ਵੀ ਘੱਟ ਜਾਂਦਾ ਹੈ।
5/8
ਵਾਲਾਂ ਅਤੇ ਨਹੁੰਆਂ ਲਈ ਫਾਇਦੇਮੰਦ ਹੈ ਕੱਦੂ ਦੇ ਬੀਜ: ਕੱਦੂ ਦੇ ਬੀਜ ਵਾਲਾਂ ਅਤੇ ਨਹੁੰਆਂ ਦੇ ਵਾਧੇ ਲਈ ਵੀ ਫਾਇਦੇਮੰਦ ਹੁੰਦੇ ਹਨ।
6/8
ਕੱਦੂ ਦੇ ਬੀਜ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਵਾਲਾਂ ਅਤੇ ਨੁੰਹਆਂ ਦੇ ਵਿਕਾਸ ਵਿੱਚ ਮਦਦ ਕਰਦੇ ਹਨ।
7/8
ਕੱਦੂ ਦੇ ਬੀਜ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਚਿੱਟੇ ਖੂਨ ਦੇ ਸੈੱਲਾਂ ਨੂੰ ਉਤਸ਼ਾਹਿਤ ਕਰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
8/8
ਕਬਜ਼ ਤੋਂ ਪੀੜਤ ਲੋਕਾਂ ਲਈ ਕੱਦੂ ਦੇ ਬੀਜ ਕਿਸੇ ਉਪਾਅ ਤੋਂ ਘੱਟ ਨਹੀਂ ਹਨ। ਇਸ ਵਿਚ ਮੌਜੂਦ ਫਾਈਬਰ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।
Published at : 24 Aug 2024 05:13 PM (IST)