Paneer Side Effects: ਪਨੀਰ ਖਾਣ ਦੇ ਫਾਇਦੇ ਤਾਂ ਸੁਣੇ ਹੋਣਗੇ, ਪਰ ਕੀ ਇਸ ਦੇ ਸੁਣੇ ਨੇ ਨੁਕਸਾਨ?

ਪਨੀਰ ਨੂੰ ਅਕਸਰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜਿਹੜੇ ਲੋਕ ਨਾਨ-ਵੈਜ ਨਹੀਂ ਖਾਂਦੇ, ਉਹ ਪਨੀਰ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਚ ਕਾਫੀ ਮਾਤਰਾ ਚ ਪ੍ਰੋਟੀਨ ਪਾਇਆ ਜਾਂਦਾ ਹੈ।

Paneer

Sponsored Links by Taboola