Teeth Care Tips : ਇਨ੍ਹਾਂ ਪੰਜ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਵੀ ਕਰ ਸਕਦੇ ਹੋ ਸਫੇਦ ਦੰਦ
ABP Sanjha
Updated at:
06 Jun 2024 01:55 PM (IST)
1
ਕਈ ਵਾਰ ਪੀਲੇ ਦੰਦ ਸ਼ਰਮ ਦਾ ਕਾਰਨ ਬਣ ਜਾਂਦੇ ਹਨ, ਅਜਿਹੀ ਸਥਿਤੀ ਵਿੱਚ ਕੁਝ ਲੋਕ ਦੂਜੇ ਲੋਕਾਂ ਨੂੰ ਮਿਲਣ ਵਿੱਚ ਵੀ ਘਬਰਾਹਟ ਮਹਿਸੂਸ ਕਰਦੇ ਹਨ।
Download ABP Live App and Watch All Latest Videos
View In App2
ਜੇਕਰ ਤੁਸੀਂ ਵੀ ਇਨ੍ਹਾਂ ਪੀਲੇ ਦੰਦਾਂ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਪੀਲੇ ਦੰਦਾਂ ਤੋਂ ਛੁਟਕਾਰਾ ਪਾ ਸਕਦੇ ਹੋ।
3
ਬੇਕਿੰਗ ਸੋਡਾ ਇੱਕ ਕੁਦਰਤੀ ਕਲੀਨਜ਼ਰ ਹੈ, ਜੋ ਦੰਦਾਂ ਤੋਂ ਪਲੇਕ ਅਤੇ ਧੱਬਿਆਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ।
4
ਇੱਕ ਨਿੰਬੂ ਦਾ ਰਸ ਕੱਢੋ ਅਤੇ ਇਸਨੂੰ ਆਪਣੇ ਟੂਥਬਰਸ਼ 'ਤੇ ਲਗਾਓ, ਫਿਰ ਬੁਰਸ਼ ਕਰੋ ਅਤੇ ਕੁਰਲੀ ਕਰੋ। ਅਜਿਹਾ ਕਰਨ ਨਾਲ ਪੀਲਾਪਨ ਦੂਰ ਹੋ ਜਾਵੇਗਾ।
5
ਸੌਣ ਤੋਂ ਪਹਿਲਾਂ ਆਪਣੇ ਦੰਦਾਂ 'ਤੇ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲਗਾਓ, ਇਹ ਦੰਦਾਂ ਨੂੰ ਸਫੈਦ ਕਰਨ ਅਤੇ ਮਸੂੜਿਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰ ਸਕਦਾ ਹੈ।