Vitamins E : ਜਾਣੋ ਕੈਪਸੂਲ ਤੋਂ ਇਲਾਵਾ ਵਿਟਾਮਿਨ ਈ ਦੇ ਮੁੱਖ ਸਰੋਤ ਕੀ ਹਨ ?
ਬਦਾਮ ਵਿਟਾਮਿਨ ਈ ਦਾ ਬਹੁਤ ਵਧੀਆ ਸਰੋਤ ਹਨ। ਇਸ ਤੋਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।
Download ABP Live App and Watch All Latest Videos
View In Appਕੱਦੂ ਅਤੇ ਕੱਦੂ ਦੇ ਬੀਜਾਂ ਵਿੱਚ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ।
ਕੀਵੀ ਨਾ ਸਿਰਫ ਡੇਂਗੂ ਵਿਚ ਫਾਇਦੇਮੰਦ ਹੈ, ਸਗੋਂ ਇਸ ਤੋਂ ਤੁਹਾਨੂੰ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿਚ ਮਿਲੇਗਾ।
ਵਿਟਾਮਿਨ ਈ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਖਾਸ ਕਰਕੇ ਚਮੜੀ ਅਤੇ ਵਾਲਾਂ ਦੀ ਸੁੰਦਰਤਾ ਵਧਾਉਣ ਲਈ ਵਿਟਾਮਿਨ ਈ ਬਹੁਤ ਜ਼ਰੂਰੀ ਹੈ।
ਸੂਰਜਮੁਖੀ ਦੇ ਬੀਜਾਂ ਤੋਂ ਤਿਆਰ ਤੇਲ ਅਤੇ ਬੀਜਾਂ ਦਾ ਸੇਵਨ ਕਰੋ। ਇਸ 'ਚੋਂ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾ ਸਕਦਾ ਹੈ।
ਫਲਾਂ ਦਾ ਰਾਜਾ ਅੰਬ ਵਿਟਾਮਿਨ ਈ ਦਾ ਚੰਗਾ ਸਰੋਤ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਵਿਟਾਮਿਨ ਈ ਦੇ ਕੈਪਸੂਲ ਖਾਣ ਦੀ ਜ਼ਰੂਰਤ ਨਹੀਂ ਪਵੇਗੀ।
ਸਾਡੇ ਵਿੱਚੋਂ ਬਹੁਤ ਸਾਰੇ ਵਿਟਾਮਿਨ ਈ ਦੇ ਕੈਪਸੂਲ ਦੀ ਵਰਤੋਂ ਕਰਦੇ ਹਨ ਜਾਂ ਇਸਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਕੈਪਸੂਲ ਤੋਂ ਇਲਾਵਾ ਹੋਰ ਵੀ ਕਈ ਭੋਜਨਾਂ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ।
ਸਰੀਰ ਵਿੱਚ ਵਿਟਾਮਿਨ ਈ ਦੀ ਸਪਲਾਈ ਲਈ ਮੂੰਗਫਲੀ ਜਾਂ ਪੀਨਟ ਬਟਰ ਖਾਓ। ਤੁਹਾਨੂੰ ਇਸ ਤੋਂ ਬਹੁਤ ਕੁਝ ਮਿਲੇਗਾ।
ਵਿਟਾਮਿਨ-ਈ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਤੁਹਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।