Health News: ਦੌੜਨ ਨਾਲ ਆ ਸਕਦੀ ਜੋੜਾਂ 'ਚ ਕਮਜ਼ੋਰੀ, ਭੁੱਲ ਕੇ ਨਾ ਕਰੋ ਇਹ ਗਲਤੀਆਂ

Weakness in the joints: ਸਰੀਰ ਨੂੰ ਫਿੱਟ ਰੱਖਣ ਲਈ ਸੈਰ ਜਾਂ ਦੌੜਨਾ ਬਹੁਤ ਵਧੀਆ ਰਹਿੰਦਾ ਹੈ। ਪਰ ਜੇਕਰ ਅਸੀਂ ਕਸਰਤ ਕਰਨ ਜਾਂ ਦੌੜਨ ਵੇਲੇ ਕੁੱਝ ਗਲਤੀਆਂ ਕਰਦੇ ਹਾਂ ਤਾਂ ਇਹ ਸਰੀਰ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਜਾਂਦੀਆਂ ਹਨ।

( Image Source : Freepik )

Sponsored Links by Taboola