Back Pain Exercise: ਘੰਟਿਆਂ ਬੈਠ ਕੇ ਕੰਮ ਕਰਨ ਨਾਲ ਪਿੱਠ 'ਚ ਰਹਿੰਦਾ ਦਰਦ, ਤਾਂ ਕਰ ਲਓ ਆਹ ਕਸਰਤ, ਤੁਰੰਤ ਮਿਲੇਗਾ ਆਰਾਮ

ਪਿੱਠ ਦਰਦ ਜਾਂ ਅਕੜਾਅ ਇੱਕ ਆਮ ਸਮੱਸਿਆ ਬਣ ਗਈ ਹੈ ਜਿਸ ਤੋਂ ਅੱਜਕੱਲ੍ਹ ਜ਼ਿਆਦਾਤਰ ਲੋਕ ਪੀੜਤ ਹਨ। ਜੇਕਰ ਤੁਸੀਂ ਦਫਤਰ ਚ ਘੰਟਿਆਂਬੱਧੀ ਬੈਠ ਕੇ ਕੰਮ ਕਰਦੇ ਹੋ ਤਾਂ ਕਮਰ ਦਰਦ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

Back pain

Sponsored Links by Taboola