Whooping Cough: ਦੁਨੀਆ ਦੇ ਕਈ ਦੇਸ਼ਾਂ ਵਿੱਚ ਕਾਲੀ ਖੰਘ ਦਾ ਕਹਿਰ, ਜਾਣੋ ਲੱਛਣ ਅਤੇ ਬਚਾਅ ਦਾ ਤਰੀਕਾ
ABP Sanjha
Updated at:
14 Apr 2024 05:56 AM (IST)
1
ਚੀਨ, ਅਮਰੀਕਾ, ਫਿਲੀਪੀਨਜ਼, ਬ੍ਰਿਟੇਨ ਅਤੇ ਨੀਦਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਕਾਲੀ ਖੰਘ ਦੇ ਮਾਮਲੇ ਤੇਜ਼ੀ ਨਾਲ ਫੈਲ ਰਹੇ ਹਨ।
Download ABP Live App and Watch All Latest Videos
View In App2
ਅਪ੍ਰੈਲ ਦਾ ਮਹੀਨਾ ਅਜਿਹਾ ਹੁੰਦਾ ਹੈ ਜਿਸ ਵਿੱਚ ਮੌਸਮ ਵਿੱਚ ਕਾਫੀ ਬਦਲਾਅ ਹੁੰਦਾ ਹੈ। ਜਦੋਂ ਸਾਧਾਰਨ ਖੰਘ ਹੁੰਦੀ ਹੈ ਤਾਂ ਲੋਕ ਅਕਸਰ ਕੋਸਾ ਪਾਣੀ ਪੀ ਲੈਂਦੇ ਹਨ ਤੇ ਖੰਘ ਤੋਂ ਆਰਾਮ ਮਿਲ ਜਾਂਦਾ ਹੈ।
3
ਜੇਕਰ ਤੁਹਾਨੂੰ 2-3 ਦਿਨਾਂ ਖੰਘ ਤੱਕ ਰਹਿੰਦੀ ਹੈ ਤਾਂ ਇੱਕ ਵਾਰ ਇਸ ਦੀ ਜਾਂਚ ਜ਼ਰੂਰ ਕਰਵਾਓ। ਅੱਜ ਅਸੀਂ ਤੁਹਾਨੂੰ ਕਾਲੀ ਖੰਘ ਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ ਦੱਸਾਂਗੇ।
4
ਖੰਘ ਕਰਦਿਆਂ-ਕਰਦਿਆਂ ਉਲਟੀ ਵਰਗਾ ਮਹਿਸੂਸ ਹੋਣਾ ਵੀ ਕਾਲੀ ਖੰਘ ਦਾ ਲੱਛਣ ਹੈ
5
ਤੁਹਾਨੂੰ ਪੂਰਾ ਦਿਨ ਭੁੱਖ ਨਹੀਂ ਲੱਗ ਰਹੀ ਹੈ ਅਤੇ ਹੌਲੀ-ਹੌਲੀ ਭਾਰ ਘੱਟ ਹੋ ਰਿਹਾ ਹੈ ਤਾਂ ਇਹ ਕਾਲੀ ਖੰਘ ਦੇ ਲੱਛਣ ਹੋ ਸਕਦੇ ਹਨ। ਬੁਖਾਰ ਹੋਣ ਦੇ ਨਾਲ-ਨਾਲ ਨੱਕ ਵਗਣਾ ਵੀ ਕਾਲੀ ਖੰਘ ਦੇ ਲੱਛਣ ਹੋ ਸਕਦੇ ਹਨ, ਨਾਲ ਹੀ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ