Chilli Flakes: ਹੁਣ ਤੁਹਾਨੂੰ ਬਾਜ਼ਾਰ ਤੋਂ ਖਰੀਦਣ ਦੀ ਲੋੜ ਨਹੀਂ ਚਿਲੀ ਫਲੇਕਸ, ਜਾਣੋ ਘਰ 'ਚ ਬਣਾਉਣ ਦਾ ਆਸਾਨ ਤਰੀਕਾ
ABP Sanjha
Updated at:
02 Aug 2024 10:31 AM (IST)
1
ਜੇਕਰ ਤੁਸੀਂ ਵੀ ਬਾਜ਼ਾਰ ਤੋਂ ਮਹਿੰਗੇ ਚਿਲੀ ਫਲੇਕਸ ਖਰੀਦਦੇ ਹੋ। ਤਾਂ ਇਹ ਖਬਰ ਤੁਹਾਡੇ ਲਈ ਹੈ।
Download ABP Live App and Watch All Latest Videos
View In App2
ਹੁਣ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈ। ਤੁਸੀਂ ਘਰ 'ਚ ਚਿਲੀ ਫਲੈਕਸ ਬਣਾ ਸਕਦੇ ਹੋ।
3
ਘੱਟ ਸਮੇਂ ਵਿੱਚ ਘਰ ਵਿੱਚ ਆਸਾਨੀ ਨਾਲ ਚਿਲੀ ਫਲੇਕਸ ਬਣਾਉਣ ਲਈ, ਤੇਜ਼ ਧੁੱਪ ਵਿੱਚ ਲਾਲ ਮਿਰਚਾਂ ਨੂੰ ਸੁਕਾਓ।
4
ਜਦੋਂ ਮਿਰਚ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਵਿਚਾਲਿਓਂ ਤੋੜ ਲਓ ਅਤੇ ਸਾਰੇ ਬੀਜ ਕੱਢ ਲਓ।
5
ਬੀਜਾਂ ਨੂੰ ਵੱਖ ਕਰਨ ਤੋਂ ਬਾਅਦ ਹੁਣ ਇਨ੍ਹਾਂ ਛਿਲਕਿਆਂ ਨੂੰ ਪਾਲੀਥੀਨ 'ਚ ਪਾ ਕੇ ਪੀਸ ਲਓ।
6
ਹੁਣ ਇਨ੍ਹਾਂ ਦੋਵਾਂ ਨੂੰ ਮਿਕਸ ਕਰ ਕੇ ਏਅਰ ਟਾਈਟ ਕੰਟੇਨਰ 'ਚ ਪੈਕ ਕਰੋ ਅਤੇ ਲੋੜ ਪੈਣ 'ਤੇ ਇਸ ਦੀ ਵਰਤੋਂ ਕਰੋ।