ਦਾੜੀ ਮੁੱਛ ਦੇ ਵਾਲ ਕਾਲੇ ਕਰਨ ਦੇ ਘਰੇਲੂ ਉਪਾਅ
bllood
1/5
ਦਾੜੀ ਮੁੱਛ ਦੇ ਵਾਲਾਂ ਨੂੰ ਕਾਲਾ ਕਰਨ ਲਈ ਨਾਰੀਅਲ ਤੇਲ ਤੇ ਦਹੀ ਨੂੰ ਮਿਲਾ ਕੇ ਇਕ ਪੇਸਟ ਬਣਾਓ। ਇਸ ਪੇਸਟ ਨੂੰ ਕੁਝ ਦਿਨਾਂ ਤਕ ਲਾਉਣ ਨਾਲ ਵਾਲ ਕਾਲੇ ਹੋਣ ਲੱਗਦੇ ਹਨ।
2/5
ਪੁਦੀਨੇ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਇਸ 'ਚ 2 ਚਮਚ ਪਿਆਜ ਦਾ ਰਸ ਮਿਲਾਓ ਤੇ ਇਸ ਨੂੰ ਸਫੇਦ ਦਾੜੀ 'ਤੇ ਅਪਲਾਈ ਕਰੋ।
3/5
ਕੱਚੇ ਪਪੀਤੇ ਨੂੰ ਪੀਸ ਕੇ ਪੇਸਟ ਬਣਾ ਲਵੋ ਤੇ ਅੱਧੀ ਕੌਲੀ ਇਸ ਨਾਲ ਭਰ ਲਵੋ। ਫਿਰ ਇਸ 'ਚ 1 ਚੁਟਕੀ ਹਲਦੀ ਤੇ 1 ਚਮਚ ਐਲੋਵੇਰਾ ਜੈੱਲ ਮਿਲਾਓ।
4/5
ਜੇਕਰ ਤੁਸੀਂ ਵੀ ਆਪਣੀ ਦਾੜੀ-ਮੁੱਛ ਦੇ ਵਾਲਾਂ ਨੂੰ ਨੈਚੂਅਲ ਤਰੀਕੇ ਨਾਲ ਕਾਲਾ ਕਰਨਾ ਚਾਹੁੰਦੇ ਹੋ ਤਾਂ ਗਾਂ ਦੇ ਦੁੱਧ ਦਾ ਮੱਖਣ ਲਾਓ।
5/5
ਆਵਲੇ ਨੂੰ ਪੀਸ ਕੇ ਰਾਤ ਭਰ ਲੋਹੇ ਦੇ ਬਰਤਨ 'ਚ ਰੱਖ ਦਿਓ। ਰਾਤ ਭਰ ਇਨ੍ਹਾਂ ਨੂੰ ਇਸੇ ਤਰ੍ਹਾਂ ਰਹਿਣ ਦਿਓ। ਸਵੇਰੇ ਦਾੜੀ-ਮੁੱਛ 'ਤੇ ਲਾਓ। ਇਸ ਨਾਲ ਵਾਲ ਕਾਲੇ ਹੋਣਗੇ।
Published at : 17 Dec 2021 04:31 PM (IST)