RO 'ਚੋਂ ਨਿਕਲਣ ਵਾਲੇ ਵੇਸਟ ਵਾਟਰ ਦੀ ਇਦਾਂ ਕਰੋ ਵਰਤੋਂ, ਹੋਣਗੇ ਕਈ ਫਾਇਦੇ

RO Waste Water: ਜੇਕਰ ਤੁਸੀਂ ਵੀ RO ਚੋਂ ਨਿਕਲਣ ਵਾਲੇ ਵੇਸਟ ਪਾਣੀ ਨੂੰ ਨਾਲੀ ਵਿੱਚ ਸੁੱਟ ਦਿੰਦੇ ਹੋ ਤਾਂ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਤੁਸੀਂ ਇਸ ਪਾਣੀ ਦੀ ਕਈ ਥਾਵਾਂ ਤੇ ਵਰਤੋਂ ਕਰ ਸਕਦੇ ਹੋ।

RO Waste Water

1/6
ਜੇਕਰ ਤੁਹਾਡੇ ਘਰ ਦੇ RO ਦਾ ਪਾਣੀ ਵੀ ਨਾਲੀ 'ਚ ਹੀ ਵਹਿ ਜਾਂਦਾ ਹੈ ਤਾਂ ਹੁਣ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਜ਼ਿਆਦਾਤਰ ਲੋਕ ਆਰ.ਓ. ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਸੁੱਟ ਦਿੰਦੇ ਹਨ ਜਾਂ ਨਾਲੀ ਵਹਾ ਦਿੰਦੇ ਹਨ।
2/6
ਹੁਣ ਤੁਸੀਂ ਕਈ ਥਾਵਾਂ 'ਤੇ RO ਤੋਂ ਨਿਕਲਣ ਵਾਲੇ ਵੇਸਟ ਵਾਟਰ ਦੀ ਵਰਤੋਂ ਕਰ ਸਕਦੇ ਹੋ।
3/6
ਜੇਕਰ ਤੁਸੀਂ ਆਪਣੀ ਕਾਰ ਨੂੰ ਰੋਜ਼ਾਨਾ ਧੋਂਦੇ ਹੋ ਤਾਂ ਤੁਸੀਂ ਆਰ.ਓ 'ਚੋਂ ਨਿਕਲਣ ਵਾਲੇ ਇਸ ਵੇਸਟ ਵਾਟਰ ਦੀ ਵਰਤੋਂ ਕਰ ਸਕਦੇ ਹੋ।
4/6
ਜੇਕਰ ਤੁਸੀਂ ਰੋਜ਼ਾਨਾ ਬਾਥਰੂਮ ਧੋਂਦੇ ਹੋ ਜਾਂ ਘਰ ਵਿੱਚ ਪੋਚਾ ਲਾਉਂਦੇ ਹੋ, ਤਾਂ ਤੁਸੀਂ ਇਸ RO ਵਿਚੋਂ ਨਿਕਲਣ ਵਾਲੇ ਵੇਸਟ ਵਾਟਰ ਦੀ ਵਰਤੋਂ ਕਰ ਸਕਦੇ ਹੋ।
5/6
ਇੰਨਾ ਹੀ ਨਹੀਂ ਆਰ.ਓ 'ਚੋਂ ਨਿਕਲਣ ਵਾਲਾ ਵੇਸਟ ਵਾਟਰ ਪੌਦਿਆਂ ਨੂੰ ਪਾਣੀ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ।
6/6
ਇਸ ਗੰਦੇ ਪਾਣੀ ਨਾਲ ਤੁਸੀਂ ਕਿਸੇ ਵੀ ਗੰਦੇ ਥਾਂ ਨੂੰ ਸਾਫ਼ ਕਰ ਸਕਦੇ ਹੋ। ਇਹ ਪਾਣੀ ਬਰਸਾਤ ਦੇ ਮੌਸਮ ਵਿੱਚ ਘਰ ਦੇ ਵਿਹੜੇ ਨੂੰ ਧੋਣ ਲਈ ਵੀ ਕੰਮ ਆਉਂਦਾ ਹੈ।
Sponsored Links by Taboola