Parenting Tips: ਗਰਮੀਆਂ 'ਚ ਛੋਟੇ ਬੱਚਿਆਂ ਦੀ ਕਿੰਨੀ ਵਾਰ ਕਰਨੀ ਚਾਹੀਦੀ ਮਾਲਿਸ਼? ਜਾਣੋ ਹਰ ਸਵਾਲ ਦਾ ਜਵਾਬ

ਗਰਮੀਆਂ ਦੇ ਮੌਸਮ ਚ ਬੱਚਿਆਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਮਸਾਜ ਇਕ ਅਜਿਹੀ ਚੀਜ਼ ਹੈ ਜੋ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਗਰਮੀਆਂ ਚ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਮਾਲਿਸ਼ ਕਿੰਨੀ ਵਾਰ ਅਤੇ ਕਿਵੇਂ ਕਰਨੀ ਚਾਹੀਦੀ ਹੈ।

child care

Sponsored Links by Taboola