Magic Of Lemon : ਜ਼ਿੱਦੀ ਤੋਂ ਜ਼ਿੱਦੀ ਦਾਗ 'ਤੇ ਵੀ ਚੱਲੇਗਾ ਛੋਟੇ ਜਿਹੇ ਨਿੰਬੂ ਦਾ ਜਾਦੂ ! ਜਾਣੋ ਕਿਵੇਂ ਕਰਨਾ ਹੈ ਇਸਤੇਮਾਲ
lemon
1/7
ਹਰ ਕੋਈ ਸਾਫ਼ ਅਤੇ ਚਮਕਦਾਰ ਕੱਪੜੇ ਪਹਿਨਣਾ ਪਸੰਦ ਕਰਦਾ ਹੈ
2/7
ਖਾਣਾ ਖਾਂਦੇ ਸਮੇਂ ਅਕਸਰ ਕੋਈ ਚੀਜ਼ ਡਿੱਗ ਜਾਂਦੀ ਹੈ ਤੇ ਫਿਰ ਉਹ ਦਾਗ ਵਿੱਚ ਬਦਲ ਜਾਂਦੀ ਐ
3/7
ਸਫੈਦ ਜੁੱਤੀ ਨੂੰ ਸਾਫ਼ ਕਰਨ ਲਈ ਨਿੰਬੂ ਦਾ ਰਸ ਬਹੁਤ ਕਾਰਗਰ ਐ
4/7
ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਦਾਗ 'ਤੇ ਲਗਾਓ, ਤੁਸੀਂ ਦੇਖੋਗੇ ਦਾਗ ਦੂਰ ਹੋ ਜਾਵੇਗਾ
5/7
ਸਬਜ਼ੀਆਂ ਦੇ ਦਾਗ-ਧੱਬੇ ਹਟਾਉਣ ਲਈ ਡਿਟਰਜੈਂਟ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ
6/7
ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਤੇ ਇਸ ਮਿਸ਼ਰਣ ਨੂੰ ਆਪਣੇ ਕੱਪੜਿਆਂ ਦੇ ਦਾਗ 'ਤੇ ਲਗਾਓ
7/7
ਦਾਗ-ਧੱਬਿਆਂ ਨੂੰ ਦੂਰ ਕਰਨ ਅਤੇ ਕੱਪੜਿਆਂ ਨੂੰ ਚਮਕਦਾਰ ਬਣਾਉਣ ਵਿੱਚ ਨਿੰਬੂ ਦਾ ਰੋਲ ਅਹਿਮ ਹੈ
Published at : 19 Jul 2022 08:23 PM (IST)