Parenting tips: ਰੋਂਦੇ ਹੋਏ ਬੱਚੇ ਨੂੰ ਸ਼ਾਂਤ ਕਰਨ ਲਈ ਅਪਣਾਓ ਇਹ ਤਰੀਕੇ, ਮਿੰਟਾਂ ‘ਚ ਕੰਮ ਕਰੇਗਾ ਇਹ ਉਪਾਅ
ABP Sanjha
Updated at:
06 Mar 2024 09:41 PM (IST)
1
ਸਮਝੋ ਉਨ੍ਹਾਂ ਦੀਆਂ ਲੋੜਾਂ: ਬੱਚੇ ਕਈ ਕਾਰਨਾਂ ਕਰਕੇ ਰੋਂਦੇ ਹਨ, ਜਿਵੇਂ ਕਿ ਭੁੱਖ, ਥਕਾਵਟ, ਜਾਂ ਬੇਅਰਾਮੀ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਕਿਉਂ ਰੋ ਰਿਹਾ ਹੈ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰੋ।
Download ABP Live App and Watch All Latest Videos
View In App2
ਸ਼ਾਂਤ ਰਹੋ: ਬੱਚੇ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਨ। ਜੇਕਰ ਤੁਸੀਂ ਸ਼ਾਂਤ ਅਤੇ ਸੰਜੀਦਾ ਰਹੋਗੇ, ਤਾਂ ਬੱਚਾ ਵੀ ਜਲਦੀ ਹੀ ਸ਼ਾਂਤ ਹੋ ਜਾਵੇਗਾ।
3
ਜੱਫੀ ਪਾਉਣਾ: ਆਪਣੇ ਬੱਚੇ ਨੂੰ ਪਿਆਰ ਨਾਲ ਜੱਫੀ ਪਾਓ। ਸਰੀਰਕ ਸੰਪਰਕ ਬੱਚੇ ਨਾਲ ਬੱਚੇ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਜਲਦੀ ਸ਼ਾਂਤ ਹੋ ਜਾਂਦਾ ਹੈ।
4
ਲੋਰੀਆਂ ਗਾਉਣਾ ਜਾਂ ਸੰਗੀਤ ਸੁਣਾਉਣਾ: ਸਾਫ਼ਟ ਸੰਗੀਤ ਜਾਂ ਲੋਰੀਆਂ ਗਾਉਣ ਨਾਲ ਬੱਚਿਆਂ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲਦੀ ਹੈ।
5
ਧਿਆਨ ਭਟਕਾਉਣਾ: ਬੱਚੇ ਦਾ ਧਿਆਨ ਕਿਸੇ ਹੋਰ ਚੀਜ਼ ਵੱਲ ਮੋੜੋ, ਜਿਵੇਂ ਕਿ ਖਿਡੌਣੇ ਨਾਲ ਖੇਡਣਾ ਜਾਂ ਸੈਰ ਲਈ ਬਾਹਰ ਲੈ ਜਾਣਾ।