Phone Use Addiction : ਜ਼ਿਆਦਾ ਫੋਨ ਦੀ ਵਰਤੋਂ ਕਰਨਾ ਹੋ ਸਕਦੈ ਅਸੱਭਿਅਤਾ ਦੀ ਨਿਸ਼ਾਨੀ, ਜਾਣੋ ਇਸਦਾ ਮੁੱਖ ਕਾਰਨ

ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦੇ ਹੱਥਾਂ ਚ ਸਮਾਰਟਫੋਨ ਹੈ। ਅੱਜਕਲ ਲੋਕਾਂ ਦੀ ਦੁਨੀਆ ਇਸ ਸਮਾਰਟਫੋਨ ਦੇ ਅੰਦਰ ਹੀ ਵਸੀ ਹੋਈ ਹੈ। ਸਮਾਰਟਫੋਨ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਸਾਡਾ ਪੂਰਾ ਕੰਟਰੋਲ ਸਾਡੇ ਹੱਥ ਚ ਹੈ।

Phone Use Addiction

Sponsored Links by Taboola