Propose Day : ਕੁਝ ਇਸ ਤਰ੍ਹਾਂ ਜ਼ੁਬਾਨ 'ਤੇ ਲਿਆਓ ਦਿਲ ਦੀ ਗੱਲ.....ਸ਼ਾਇਰਾਨਾ ਅੰਦਾਜ਼ 'ਚ ਕਰੇ ਪਿਆਰ ਦਾ ਇੰਜ਼ਹਾਰ

Propose Day

1/7
Valentine’s Week Special Propose: ਕਹਿਣਾ ਹੈ... ਕਹਿਣਾ ਹੈ... ਅੱਜ ਤੁਮ ਸੇ ਯੇ ਪਹਿਲੀ ਬਾਰ, ਤੁਮ ਹੀ ਲਾਈ ਹੋ ਜੀਵਨ ਮੇਂ ਮੇਰੇ ਪਿਆਰ.. ਪਿਆਰ... ਪਿਆਰ... ਜੀ ਹਾਂ ਵੈਲੇਨਟਾਈਨ ਵੀਕ ਚੱਲ ਰਿਹਾ ਹੈ। ਪ੍ਰਸਤਾਵ ਦਿਵਸ ਦਾ ਦਿਨ 8 ਫਰਵਰੀ ਆਪਣੇ ਦਿਲ ਅਤੇ ਆਤਮਾ ਨੂੰ ਪ੍ਰਗਟ ਕਰਨ ਲਈ ਬੇਝਿਜਕ ਮਹਿਸੂਸ ਕਰੋ। ਜੇਕਰ ਤੁਹਾਨੂੰ ਪ੍ਰਪੋਜ਼ ਕਰਨ ਦੀ ਸਮਝ ਨਹੀਂ ਆਉਂਦੀ ਤਾਂ ਇਸ ਤਰ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕਰੋ।
2/7
ਇੱਕ ਦਿਨ ਕਹਿ ਲੀਜੀਏ ਜੋ ਕੁਝ ਹੈ ਦਿਲ ਮੇਂ ਹੈ ... ਇਕ ਦਿਨ ਸੁਣ ਲੀਜੀਏ ਜੋ ਹਮਾਰੇ ਦਿਲ ਮੇਂ ਹੈ - ਜੋਸ਼ ਮਲੀਹਾਬਾਦੀ
3/7
ਯੇ ਕਹਿਣਾ ਥਾ ਉਨ ਸੇ ਮੁਹੱਬਤ ਯੇ ਕਹਿਣਾ ਥਾ ਉਨ ਸੇ ਮੁਹੱਬਤ ਹੈ ਮੁਝਕੋ ਯੇ ਕਹਿਣੇ ਮੇਂ ਮੁਝ ਕੋ ਜ਼ਮਾਨੇ ਲਗੇ ਹੈ - ਰਾਹਤ ਇੰਦੋਰੀ
4/7
ਉਸ ਕੀ ਯਾਦ ਆਈ ਹੈ ਸਾਸੋਂ ਜ਼ਰਾ ਆਹਿਸਤਾ ਚਲੋ, ਧੜਕਣਾਂ ਤੋਂ ਵੀ ਇਬਾਦਤ 'ਚ ਖਲਲ ਪੜਤਾ ਹੈ- ਰਾਹਤ ਇੰਦੌਰੀ
5/7
ਹੋਸ਼ ਵਾਲੋਂ ਨੂੰ ਖਬਰ ਕਿਆ ਬੇ-ਖੁਦੀ ਕਿਆ ਚੀਜ਼ ਹੈ, ਇਸ਼ਕ ਕੀਜੇ ਫਿਰ ਸਮਝੀਏ ਜ਼ਿੰਦਗੀ ਕੀਆ ਚੀਜ਼ ਹੈ- ਨਿਦਾ ਫਾਜ਼ਲੀ
6/7
ਅਜ਼ੀਜ਼ ਇਤਨਾ ਹੀ ਰੱਖੋ ਕਿ ਜੀ ਸੰਭਲ ਜਾਏ, ਅਬ ਇਸ ਕਦਰ ਨਾ ਚਾਹੋ ਕਿ ਦਮ ਨਿਕਲ ਜਾਏ- ਉਬੈਦੁਲੱਲਾਹ ਅਲੀਮ
7/7
ਅਭੀ ਆਏ ਆਭੀ ਜਾਤੇ ਹੋ ਜਲਦੀ ਕਿਆ ਹੈ ਦਮ ਲੈ ਲੋ.... ਨਾ ਛੋੜੂਗਾ ਮੈਂ ਜੈਸੀ ਚਾਹੇ ਤੁਮ ਮੁਝ ਸੇ ਕਸਮ ਲੈ ਲਵੋ- ਅਮੀਰ ਮੀਨਾਈ
Sponsored Links by Taboola