Relationship Tips: ਤੁਹਾਡੇ ਰਿਸ਼ਤੇ 'ਚ ਆ ਗਿਆ ਕੋਈ ਤੀਸਰਾ, ਇਨ੍ਹਾਂ ਹਰਕਤਾਂ ਤੋਂ ਲਾ ਸਕਦੇ ਹੋ ਪਤਾ
Relationship tips
1/6
ਕੀ ਤੁਸੀਂ ਵੀ ਆਪਣੇ ਪਾਟਨਰ ਦੇ ਵਿਵਹਾਰ ਵਿੱਚ ਬਦਲਾਅ ਮਹਿਸੂਸ ਕਰ ਰਹੇ ਹੋ? ਜਿਵੇਂ ਕਿ ਤੁਹਾਡੀ ਕਾਲ ਨਾ ਚੁੱਕਣਾ, ਵਾਰ-ਵਾਰ ਬਹਾਨੇ ਬਣਾਉਣਾ, ਤੁਹਾਨੂੰ ਨਜ਼ਰਅੰਦਾਜ਼ ਕਰਨਾ, ਔਨਲਾਈਨ ਹੋਣ ਵੇਲੇ ਤੁਹਾਡੇ ਮੈਸੇਜ਼ ਦਾ ਜਵਾਬ ਨਾ ਦੇਣਾ ਆਦਿ। ਜੇਕਰ ਤੁਸੀਂ ਵੀ ਇਹ ਸਭ ਦੇਖ ਰਹੇ ਹੋ ਤਾਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ।
2/6
ਹੁਣ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਰਿਸ਼ਤੇ ਵਿੱਚ ਕਿਸੇ ਤੀਜੇ ਨੇ ਐਂਟਰੀ ਲੈ ਲਈ ਹੈ। ਤੁਹਾਡਾ ਪਾਟਨਰ ਜਾਂ ਤਾਂ ਤੁਹਾਡੇ ਤੋਂ ਦੂਰ ਜਾਣਾ ਚਾਹੁੰਦਾ ਹੈ ਜਾਂ ਰਿਲੇਸ਼ਨਸ਼ਿਪ ਵਿੱਚ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
3/6
ਇਸ ਲਈ ਆਓ ਜਾਣੀਏ ਕਿ ਤੁਸੀਂ ਉਸਦੀਆਂ ਕਿਹੜੀਆਂ-ਕਿਹੜੀਆਂ ਹਰਕਤਾਂ ਤੋਂ ਇਹ ਨੋਟਿਸ ਕਰ ਸਕਦੇ ਹੋ ਕਿ ਕੀ ਤੁਹਾਡੇ ਰਿਸ਼ਤੇ ਵਿੱਚ ਕਿਸੇ ਤੀਜੇ ਵਿਅਕਤੀ ਨੇ ਐਂਟਰੀ ਲੈ ਲਈ ਹੈ।
4/6
ਗੱਲਾਂ ਛੁਪਾਉਣਾ: ਜੇਕਰ ਤੁਸੀਂ ਵੀ ਆਪਣੇ ਰਿਸ਼ਤੇ 'ਚ ਇਹ ਗੌਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਤੁਹਾਡੇ ਤੋਂ ਬਹੁਤ ਕੁਝ ਛਿਪਾ ਲੱਗੇ ਹਨ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਹੋਰ ਲੋਕਾਂ ਤੋਂ ਪਤਾ ਲੱਗਦੀਆਂ ਹਨ ਨਾ ਕਿ ਤੁਹਾਡੇ ਪਾਟਨਰ ਤੋਂ ਤੇ ਉਹ ਤੁਹਾਡੇ ਨਾਲ ਝੂਠ ਵੀ ਬੋਲਣ ਲੱਗ ਪਿਆ ਹੈ ਤਾਂ ਤੁਸੀਂ ਸਮਝ ਲਓ ਕਿ ਉਸ ਦੇ ਤੇ ਤੁਹਾਡੇ ਵਿਚਕਾਰ ਕੋਈ ਤੀਜਾ ਵੀ ਹੈ।
5/6
ਤੁਹਾਡੇ ਲਈ ਸਮਾਂ ਨਾ ਹੋਣਾ : ਜੇਕਰ ਤੁਸੀਂ ਦੇਖ ਰਹੇ ਹੋ ਕਿ ਉਹ ਤੁਹਾਨੂੰ ਪਹਿਲਾਂ ਵਾਂਗ ਸਮਾਂ ਨਹੀਂ ਦੇ ਰਿਹਾ ਹੈ ਅਤੇ ਹੋਰ ਬਹਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਤੀਸਰੇ ਨੇ ਐਂਟਰੀ ਲੈ ਲਈ ਹੈ। .
6/6
ਬਿਹੇਵੀਅਰ ਵਿੱਚ ਬਦਲਾਅ : ਜਦੋਂ ਤੁਸੀਂ ਰਿਸ਼ਤੇ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣੇ ਪਾਰਟਨਰ ਦੀਆਂ ਹਰ ਹਰਕਤਾਂ ਤੋਂ ਜਾਣੂ ਹੁੰਦੇ ਹੋ ਪਰ ਜੇਕਰ ਤੁਸੀਂ ਉਨ੍ਹਾਂ ਹੀ ਹਰਕਤਾਂ ਵਿੱਚ ਕੁਝ ਬਦਲਾਅ ਦੇਖਦੇ ਹੋ ਤਾਂ ਸਮਝੋ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕਿਸੇ ਹੋਰ ਨੇ ਲੈ ਲਈ ਹੈ।
Published at : 15 Jun 2022 10:53 AM (IST)