ਜੇਕਰ ਚਾਂਦੀ ਦੇ ਗਹਿਣੇ ਕਾਲੇ ਹੋ ਜਾਣ ਤਾਂ ਇਨ੍ਹਾਂ ਚੀਜ਼ਾਂ ਨਾਲ ਕਰੋ ਸਾਫ਼ , ਫ਼ਿਰ ਤੋਂ ਨਵੇਂ ਵਾਂਗ ਚਮਕਣਗੇ

ਚਾਂਦੀ ਬਹੁਤ ਜਲਦੀ ਆਪਣੀ ਚਮਕ ਗੁਆ ਦਿੰਦੀ ਹੈ ਅਤੇ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਅਜਿਹੇ ਚ ਜੇਕਰ ਤੁਹਾਡੇ ਗਹਿਣੇ ਕਾਲੇ ਹੋ ਗਏ ਹਨ ਤਾਂ ਸੁਨਿਆਰੇ ਕੋਲ ਜਾਣ ਦੀ ਬਜਾਏ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਘਰ ਚ ਹੀ ਸਾਫ ਕਰ ਸਕਦੇ ਹੋ।

lifestyle News

Sponsored Links by Taboola