Orange Peel: ਸੰਤਰੇ ਦੇ ਛਿਲਕੇ ਖੂਬਸੂਰਤੀ ਨੂੰ ਲਗਾਉਣੇ ਚਾਰ ਚੰਨ, ਜਾਣੋ ਚਿਹਰੇ 'ਤੇ ਕਿਵੇਂ ਕਰਨਾ ਇਸਤੇਮਾਲ ?
ABP Sanjha
Updated at:
05 May 2024 08:45 AM (IST)
1
ਸੰਤਰੇ ਦੇ ਛਿਲਕੇ ਚਿਹਰੇ ਦੀ ਗੰਦਗੀ ਨੂੰ ਦੂਰ ਕਰਦੇ ਹਨ ਅਤੇ ਚਿਹਰੇ ਨੂੰ ਸੁੰਦਰ ਬਣਾਉਣ ਵਿੱਚ ਵੀ ਮਦਦ ਕਰਦੇ ਹਨ।
Download ABP Live App and Watch All Latest Videos
View In App2
ਸੰਤਰਾ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
3
ਇਸ ਦੇ ਛਿਲਕੇ ਚਿਹਰੇ ਦੀ ਗੰਦਗੀ ਨੂੰ ਦੂਰ ਕਰਦੇ ਹਨ ਅਤੇ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ।
4
ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾ ਕੇ ਉਸ ਵਿਚ ਦਹੀਂ, ਸ਼ਹਿਦ ਅਤੇ ਛੋਲਿਆਂ ਦਾ ਆਟਾ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ, ਫਿਰ ਧੋ ਲਓ।
5
ਤੁਸੀਂ ਸੰਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਦਹੀ ਜਾਂ ਸ਼ਹਿਦ ਮਿਲਾ ਕੇ ਸਕਰਬ ਬਣਾ ਸਕਦੇ ਹੋ।
6
ਸੰਤਰੇ ਦਾ ਛਿਲਕਾ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ ਅਤੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
7
ਤੇਲਯੁਕਤ ਚਮੜੀ ਵਾਲੇ ਲੋਕਾਂ ਲਈ ਸੰਤਰੇ ਦੇ ਛਿਲਕੇ ਨੂੰ ਵਰਦਾਨ ਮੰਨਿਆ ਜਾਂਦਾ ਹੈ। ਪਰ ਧਿਆਨ ਰੱਖੋ ਕਿ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ, ਇਸ ਲਈ ਪੈਚ ਟੈਸਟ ਕਰਵਾਓ।