Makeup Tips: ਚਿਹਰੇ 'ਤੇ ਮੇਕਅੱਪ ਕਰਨ ਤੋਂ ਪਹਿਲਾਂ ਇਹ ਕੰਮ ਕਰਨਾ ਕਦੇ ਨਾ ਭੁੱਲੋ
ਕਲੀਂਜ਼: ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਚਿਹਰਾ ਚੰਗੀ ਤਰ੍ਹਾਂ ਸਾਫ਼ ਕਰਨ ਨਾਲ ਮੇਕਅੱਪ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।
Download ABP Live App and Watch All Latest Videos
View In Appਐਕਸਫੋਲੀਏਟ: ਇੱਕ ਜੈਂਟਲ ਐਕਸਫੋਲੀਏਟਰ ਦੀ ਵਰਤੋਂ ਕਰੋ। ਇਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਟੋਨ: ਐਕਸਫੋਲੀਏਟ ਕਰਨ ਤੋਂ ਬਾਅਦ ਟੋਨਰ ਜਾਂ ਸੀਰਮ ਦੀ ਵਰਤੋਂ ਕਰੋ। ਟੋਨਰ ਤੇਲਯੁਕਤ ਚਮੜੀ ਲਈ ਚੰਗੇ ਹੁੰਦੇ ਹਨ, ਜਦੋਂ ਕਿ ਸੀਰਮ ਖੁਸ਼ਕ ਚਮੜੀ ਲਈ ਚੰਗੇ ਹੁੰਦੇ ਹਨ।
ਆਪਣੀ ਚਮੜੀ ਨੂੰ ਸੋਫਟ ਕਰਨ ਅਤੇ ਪੋਰਸ ਅਤੇ ਫਾਈਨ ਲਾਈਨਾਂ ਨੂੰ ਲੁਕਾਉਣ ਲਈ ਪ੍ਰਾਈਮਰ ਲਗਾਓ। ਪ੍ਰਾਈਮਰ ਤੁਹਾਡੇ ਫਾਊਂਡੇਸ਼ਨ ਨੂੰ ਚਮੜੀ ਦੇ ਨਾਲ ਮਿਕਸ ਕਰਨ ਵਿੱਚ ਮਦਦ ਕਰਦਾ ਹੈ ਅਤੇ ਮੇਕਅੱਮ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ ।
ਫਾਊਂਡੇਸ਼ਨ ਲਗਾਓ: ਫਾਊਂਡੇਸ਼ਨ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਦੇ ਰੰਗ ਅਤੇ ਅੰਡਰਟੋਨ ਨਾਲ ਮੇਲ ਖਾਂਦਾ ਹੋਵੇ। ਆਪਣੇ ਮੇਕਅਪ ਨੂੰ ਲਾਕ ਕਰਨ ਅਤੇ ਇਸਨੂੰ ਹੋਰ ਕੁਦਰਤੀ ਦਿੱਖ ਦੇਣ ਲਈ ਸੈਟਿੰਗ ਸਪਰੇਅ ਦੀ ਵਰਤੋਂ ਕਰੋ