ਇਸ ਤਰ੍ਹਾਂ ਪਾਓ ਖਾਣ ਦੀਆਂ ਚੰਗੀਆਂ ਆਦਤਾਂ

New_Project_(3)

1/10
ਸਹੀ ਸਮੇਂ 'ਤੇ ਭੋਜਨ ਕਰੋ।
2/10
ਦਿਨ 'ਚ ਵਾਰ-ਵਾਰ ਖਾਂਦੇ ਰਹਿਣ ਨਾਲੋਂ ਖਾਣ ਲਈ ਸਮਾਂ ਨਿਰਧਾਰਤ ਕਰੋ।
3/10
ਸਵੇਰ ਵੇਲੇ ਬਰੇਕਫਾਸਟ ਕਰਨਾ ਨਾ ਭੁੱਲੋ।
4/10
ਸੌਣ ਤੋਂ ਕਰੀਬ ਇਕ ਘੰਟਾ ਪਹਿਲਾਂ ਆਪਣਾ ਖਾਣਾ ਖਾ ਲਓ।
5/10
ਰਾਤ ਵੇਲੇ ਹਲਕਾ ਖਾਣਾ ਖਾਓ।
6/10
ਤਲੇ ਹੋਏ ਤੇ ਫਾਸਟ ਫੂਡ ਤੋਂ ਪ੍ਰਹੇਜ਼ ਕਰੋ।
7/10
ਖਾਣੇ 'ਚ ਹਰੀਆ ਸਬਜ਼ੀਆਂ ਤੇ ਫਲਾਂ ਦੀ ਮਾਤਰਾ ਵਧਾਓ
8/10
ਖਾਣੇ 'ਚ ਪ੍ਰੋਟੀਨ, ਵਿਟਾਮਿਨਸ ਕਾਰੋਬਹਾਈਡ੍ਰੇਟਸ ਤੇ ਹੋਰ ਜ਼ਰੂਰੀ ਤੱਤ ਸ਼ਾਮਿਲ ਕਰੋ
9/10
ਰੋਜ਼ਾਨਾ ਖਾਣੇ 'ਚ ਵਰਾਇਟੀ ਬਣਾਓ।
10/10
ਖਾਣਾ ਹੌਲ਼ੀ-ਹੌਲ਼ੀ ਤੇ ਚੰਗੀ ਤਰ੍ਹਾਂ ਚਬਾ ਕੇ ਖਾਓ।
Sponsored Links by Taboola