Thailand Tour For Indians: ਥਾਈਲੈਂਡ 'ਚ ਬਹੁਤ ਬਦਨਾਮ ਹਨ ਘੁੰਮਣ ਦੀਆਂ ਆਹ ਥਾਵਾਂ, ਫਿਰ ਵੀ ਆਉਂਦੇ ਲੱਖਾਂ ਸੈਲਾਨੀ

Thailand tourist places: ਥਾਈਲੈਂਡ ਆਪਣੇ ਸੈਰ-ਸਪਾਟੇ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਆਓ ਤੁਹਾਨੂੰ ਥਾਈਲੈਂਡ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਦੇ ਹਾਂ ਜੋ ਬਦਨਾਮ ਨੇ, ਪਰ ਹਰ ਸਾਲ ਵੱਡੀ ਗਿਣਤੀ ਚ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।

Continues below advertisement

Thailand Tourist Places

Continues below advertisement
1/7
ਇਸ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ, ਉਹ ਹੈ ਪਟਾਇਆ ਦੀ ਵਾਕਿੰਗ ਸਟ੍ਰੀਟ। ਇਸ ਨੂੰ ਸਭ ਤੋਂ ਬਦਨਾਮ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਨਾਈਟ ਕਲੱਬ ਅਤੇ ਐਡਲਟ ਸ਼ੋਅ ਵੱਡੀ ਮਾਤਰਾ ਵਿੱਚ ਦੇਖਣ ਨੂੰ ਮਿਲਦੇ ਹਨ। ਹਰ ਸਾਲ, ਇਸ ਜ਼ਿੰਦਗੀ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਂਦੇ ਹਨ।
2/7
ਜੇ ਤੁਸੀਂ ਬੈਂਕਾਕ ਜਾਂਦੇ ਹੋ, ਤਾਂ ਉੱਥੇ ਸੋਈ ਕਾਉਬੌਏ ਨਾਮ ਦੀ ਇੱਕ ਜਗ੍ਹਾ ਹੈ, ਜਿਸਨੂੰ ਰੈੱਡ-ਲਾਈਟ ਏਰੀਏ ਵਜੋਂ ਜਾਣਿਆ ਜਾਂਦਾ ਹੈ। ਇਸਦੀਆਂ ਰੰਗੀਨ ਲਾਈਟਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ।
3/7
ਬੈਂਕਾਕ ਵਿੱਚ ਇੱਕ ਹੋਰ ਜਗ੍ਹਾ ਪੈਟਪੋਂਗ ਨਾਈਟ ਮਾਰਕਿਟ ਹੈ। ਇਸਨੂੰ ਸਭ ਤੋਂ ਬਦਨਾਮ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਅੰਡਰਗ੍ਰਾਊਂਡ ਬਾਰ ਅਤੇ ਕਲੱਬਸ ਮਿਲ ਜਾਂਦੇ ਹਨ। ਇੱਥੇ ਤੁਹਾਨੂੰ ਸਸਤੀ ਸ਼ਾਪਿੰਗ ਦੇ ਨਾਲ-ਨਾਲ ਰੰਗੀਨ ਲਾਈਫ ਦਾ ਮਜ਼ਾ ਲੈ ਸਕਦੇ ਹਨ।
4/7
ਇਸ ਸੂਚੀ ਵਿੱਚ ਅਗਲਾ ਨਾਮ ਫੁਕੇਤ ਦਾ ਬੰਗਲਾ ਰੋਡ ਹੈ। ਇਹ ਇਲਾਕਾ ਵੀ ਆਪਣੀ ਰੰਗੀਨ ਰਾਤਾਂ ਦੇ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਦੇਰ ਰਾਤ ਕਲੱਬਿੰਗ, ਪਾਰਟੀਆਂ ਅਤੇ ਸਟ੍ਰੀਟ ਸ਼ੋਅ ਹੁੰਦੇ ਹਨ।
5/7
ਇਸ ਲਿਸਟ ਵਿੱਚ ਅੱਗੇ ਚਿਆਂਗ ਮਾਈ ਵਿੱਚ ਲੋਈ ਕ੍ਰੋ ਰੋਡ ਹੈ। ਇਹ ਇਲਾਕਾ ਆਪਣੇ ਮਸਾਜ ਪਾਰਲਰਾਂ ਲਈ ਮਸ਼ਹੂਰ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਮਸਾਜ ਲਈ ਆਉਂਦੇ ਹਨ।
Continues below advertisement
6/7
ਜੇਕਰ ਤੁਸੀਂ ਥਾਈਲੈਂਡ ਵਿੱਚ ਪਾਰਟੀ ਕਰਨਾ ਚਾਹੁੰਦੇ ਹੋ, ਤਾਂ ਕੋਹ ਸਾਮੂਈ ਅਤੇ ਪਟਾਇਆ ਸਭ ਤੋਂ ਸਹੀ ਰਹੋਗੇ। ਇੱਥੇ ਬਹੁਤ ਸਾਰੇ ਛੋਟੇ ਟਾਪੂ ਹਨ ਜਿੱਥੇ ਤੁਸੀਂ ਪਾਰਟੀ ਅਤੇ ਕਲੱਬਿੰਗ ਦਾ ਆਨੰਦ ਮਾਣ ਸਕਦੇ ਹੋ।
7/7
ਭਾਵੇਂ ਇਹ ਥਾਵਾਂ ਕਿਸੇ ਨਾ ਕਿਸੇ ਕਾਰਨ ਬਦਨਾਮ ਹਨ, ਪਰ ਹਰ ਸਾਲ ਦੂਰ-ਦੁਰਾਡੇ ਤੋਂ ਹਜ਼ਾਰਾਂ-ਲੱਖਾਂ ਸੈਲਾਨੀ ਇੱਥੇ ਪਹੁੰਚਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ।
Sponsored Links by Taboola