Unique Paratha Recipe: ਘੱਟ ਮਿਹਨਤ 'ਚ ਲੁੱਟਣਾ ਚਾਹੁੰਦੇ ਹੋ ਵਾਹ-ਵਾਹ, ਤਾਂ ਬਣਾਓ ਤਰਲ ਆਟੇ ਦਾ ਇਹ ਪਰਾਂਠਾ,
abp sanjha
Updated at:
22 Jul 2022 08:30 PM (IST)
1
ਤਰਲ ਆਟੇ ਨਾਲ ਪਰਾਂਠਾ ਬਣਾਉਣ ਲਈ ਲੋੜੀਂਦੀ ਸਮੱਗਰੀ 'ਚ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ।
Download ABP Live App and Watch All Latest Videos
View In App2
ਇਸ ਪਰਾਂਠੇ 'ਚ ਮਸਾਲੇ ਦੀ ਵਰਤੋਂ ਕਰਕੇ ਸਧਾਰਨ ਪਰਾਂਠੇ ਤੋਂ ਵੱਖਰਾ ਬਣਾਇਆ ਜਾਂਦਾ ਹੈ।
3
ਭ ਤੋਂ ਪਹਿਲਾਂ ਪਰਾਂਠਾ ਬਣਾਉਣ ਲਈ ਇਕ ਬਰਤਨ ਲਓ ਤੇ ਉਸ ਵਿਚ ਬਾਕੀ ਸਮੱਗਰੀ ਨੂੰ ਮੈਦੇ ਦੇ ਨਾਲ ਮਿਲਾਓ।
4
ਆਟੇ ਵਿਚ ਧਨੀਆ ਅਤੇ ਲਸਣ ਪਾਓ। ਹੁਣ ਮਿਸ਼ਰਣ ਵਿਚ ਹੌਲੀ-ਹੌਲੀ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਗੁੰਨ੍ਹੋ।
5
ਹੁਣ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਤੁਹਾਨੂੰ ਨਮਕ ਅਤੇ ਪਾਣੀ ਦੀ ਜ਼ਰੂਰਤ ਹੈ।
6
ਤਾਜ਼ਾ ਹਰਾ ਕਟਿਆ ਧਨੀਆ ਪਾ ਕੇ ਇਸਦੇ ਸਵਾਦ ਨੂੰ ਵਧਾਇਆ ਜਾ ਸਕਦਾ ਹੈ।
7
ਹੁਣ ਦੋਵਾਂ ਪਾਸਿਆਂ ਤੋਂ ਤੇਲ ਲਗਾਓ ਅਤੇ ਪਰਾਠੇ ਨੂੰ ਚੰਗੀ ਤਰ੍ਹਾਂ ਫ੍ਰਾਈ ਕਰੋ। ਇਸ ਨੂੰ ਗੋਲਡਨ ਬਰਾਊਨ ਹੋਣ ਤੱਕ ਭੁੰਨ ਲਓ, ਤੁਹਾਡਾ ਅਲੱਗ ਤਰ੍ਹਾਂ ਦਾ ਨਰਮ ਪਰਾਂਠਾ ਤਿਆਰ ਹੈ।