Holi 2024: ਕਿੰਨੇ ਖ਼ਤਰਨਾਕ ਹੋ ਸਕਦੇ ਹੋਲੀ ‘ਤੇ ਸੁੱਟੇ ਜਾਣ ਵਾਲੇ ਗੁੱਬਾਰੇ?
ਗੁਬਾਰਿਆਂ ਵਿੱਚ ਵਰਤੇ ਜਾਣ ਵਾਲੇ ਰੰਗ ਕੈਮੀਕਲ ਨਾਲ ਭਰੇ ਹੁੰਦੇ ਹਨ। ਜਿਵੇਂ ਸ਼ੀਸ਼ਾ... ਇਹ ਅੱਖ ਅਤੇ ਸਕਿਨ ਦੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
Download ABP Live App and Watch All Latest Videos
View In Appਅਜਿਹੇ ਗੁਬਾਰਿਆਂ ਦੀ ਵਰਤੋਂ ਕਰਨ ਨਾਲ ਸਕਿਨ ਦੀ ਐਲਰਜੀ, ਡਰਮੇਟਾਇਟਸ, ਡਰਮੇਟਾਇਟਸ, ਚੈਪਿੰਗ, ਸਕਿਨ ਕੈਂਸਰ, ਰਾਈਨਾਈਟਿਸ, ਦਮਾ ਅਤੇ ਨਿਮੋਨੀਆ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਰੰਗੀਨ ਪਾਣੀ ਵਾਲੇ ਗੁਬਾਰੇ ਅੱਖਾਂ ਵਿੱਚ ਐਲਰਜੀ ਜਾਂ ਗੰਭੀਰ ਜਲਣ ਦਾ ਕਾਰਨ ਬਣ ਸਕਦੇ ਹਨ। ਕੈਮੀਕਲ ਬਰਨ, ਕੋਰਨੀਅਲ ਅਬਰਸ਼ਨ ਅਤੇ ਅੱਖਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪਾਣੀ ਵਾਲੇ ਗੁਬਾਰੇ ਅੱਖਾਂ ਵਿਚ ਲੱਗਣ ਨਾਲ ਐਲਰਜੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਚੰਗੀ ਤਰ੍ਹਾਂ ਨਜ਼ਰ ਵੀ ਨਹੀਂ ਆਉਂਦਾ ਹੈ।
ਇਨ੍ਹਾਂ ਗੁਬਾਰਿਆਂ ਨਾਲ ਕੋਰਨੀਆ ਨੂੰ ਨੁਕਸਾਨ ਹੋ ਸਕਦਾ ਹੈ। ਕੋਰਨੀਅਲ ਅਬ੍ਰੇਸ਼ਨ ਇੱਕ ਐਮਰਜੈਂਸੀ ਸਥਿਤੀ ਹੈ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਗੁਬਾਰਿਆਂ ਵਾਲੇ ਰੰਗ ਨਾਲ ਅੱਖਾਂ ਦਾ ਕਲਰ ਵੀ ਚਲਾ ਜਾਂਦਾ ਹੈ ਤਾਂ ਉਸ ਨੂੰ ਤਰੁੰਤ ਪਾਣੀ ਜਾਂ ਟੁਟੀ ਦੇ ਪਾਣੀ ਨਾਲ ਧੋਵੋ। ਕਿਉਂਕਿ ਇਸ ਨਾਲ ਕਾਰਨੀਅਲ ਅਬ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ।