ਮਡ ਥੈਰੇਪੀ ਕੀ ਹੈ? ਜਾਣੋ ਘਰ 'ਚ ਇਸ ਨੂੰ ਕਿਵੇਂ ਕਰੀਏ, ਮਿਲਦੇ ਹਨ ਇਹ ਪੰਜ ਖਾਸ ਫਾਇਦੇ
ਡੀਪ ਕਲੀਂਜਿੰਗ ਅਤੇ ਡੀਟੌਕਸੀਫਿਕੇਸ਼ਨ: ਇਹ ਚਮੜੀ ਨੂੰ ਡੀਪ ਕਲੀਂਜਿੰਗ ਕਰਦਾ ਹੈ ਅਤੇ ਇਸਨੂੰ ਗੋਰਾ ਬਣਾਉਂਦਾ ਹੈ, ਇਹ ਮਨ ਨੂੰ ਸ਼ਾਂਤੀ ਵੀ ਦਿੰਦਾ ਹੈ।
Download ABP Live App and Watch All Latest Videos
View In Appਮੁਹਾਸੇ ਅਤੇ ਫੋੜੇ ਘੱਟ ਕਰਨ ਵਿੱਚ ਮਦਦ ਕਰਦੀ ਹੈ: ਮੁਲਤਾਨੀ ਮਿੱਟੀ ਦੇ ਐਂਟੀਬੈਕਟੀਰੀਅਲ ਗੁਣ ਮੁਹਾਸੇ ਅਤੇ ਫੋੜੇ- ਫਿੰਸੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਤੁਸੀਂ ਮਿੱਟੀ ਨੂੰ ਸਰੀਰ ਦੇ ਨਾਲ-ਨਾਲ ਚਿਹਰੇ 'ਤੇ ਵੀ ਲਗਾ ਸਕਦੇ ਹੋ। ਕਿਉਂਕਿ ਮਿੱਟੀ ਠੰਢੀ ਹੁੰਦਾੀਹੈ ਅਤੇ ਇਹ ਨਾ ਸਿਰਫ ਮੁਹਾਸੇ ਅਤੇ ਫੋੜੇ- ਫਿੰਸੀਆਂ ਠੀਕ ਕਰਦੀ ਹੈ ਬਲਕਿ ਮਨ ਨੂੰ ਵੀ ਸ਼ਾਂਤ ਕਰਦੀ ਹੈ।
ਸਨਬਰਨ ਅਤੇ ਜਲਣ ਨੂੰ ਘਟਾਉਂਦਾ ਹੈ: ਇਸ ਦੇ ਠੰਢਕ ਗੁਣ ਸਨਬਰਨ ਅਤੇ ਚਮੜੀ ਦੀ ਜਲਣ ਨੂੰ ਘਟਾਉਂਦੇ ਹਨ।
ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ: ਮੁਲਤਾਨੀ ਮਿੱਟੀ ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ, ਜਿਸ ਨਾਲ ਸਕਿਨ ਨਰਮ ਅਤੇ ਚਮਕਦਾਰ ਬਣਦੀ ਹੈ।
ਵਾਲਾਂ ਅਤੇ ਸਕੈਲਪ ਦੀ ਦੇਖਭਾਲ: ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਕੈਲਪ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।