ਢਿੱਡ ਭਰ ਕੇ ਖਾਣ ਤੋਂ ਬਾਅਦ ਸਾਨੂੰ ਕਿਉਂ ਆਉਣ ਲੱਗਦੀ ਹੈ ਨੀਂਦ ?

ਤੁਸੀਂ ਅਕਸਰ ਮਹਿਸੂਸ ਕੀਤਾ ਹੋਵੇਗਾ ਕਿ ਕਰ ਤੁਸੀਂ ਆਪਣਾ ਮਨਪਸੰਦ ਭੋਜਨ ਪੇਟ ਤੱਕ ਖਾ ਲਿਆ ਹੈ, ਤਾਂ ਤੁਹਾਨੂੰ ਨੀਂਦ ਆਉਣ ਲੱਗਦੀ ਹੈ। ਆਖ਼ਰਕਾਰ, ਸਰੀਰ ਅਤੇ ਭੋਜਨ ਵਿਚਕਾਰ ਕੀ ਸਬੰਧ ਹੈ?

Sleepy

Sponsored Links by Taboola