ਭੱਜ-ਦੌੜ ਦੀ ਜ਼ਿੰਦਗੀ 'ਚ ਤਣਾਅ ਮੁਕਤ ਰਹਿਣ ਲਈ ਲਾਹੇਵੰਦ ਇਹ ਯੋਗ ਆਸਨ
ਰੋਜ਼ਾਨਾ ਤੰਦਰੁਸਤ ਰਹਿਣ, ਤਣਾਅ ਮੁਕਤ ਹੋਣ ਲਈ ਯੋਗ ਅਭਿਆਸ, ਪ੍ਰਾਣਾਯਾਮ ਬਹੁਤ ਜ਼ਰੂਰੀ ਹੈ। ਇਸ ਲਈ ਆਪਣੀ ਜ਼ਿੰਦਗੀ 'ਚ ਰੋਜ਼ਾਨਾ ਥੋੜਾ ਜਿਹਾ ਸਮਾਂ ਆਪਣੇ ਲਈ ਕੱਢੋ ਯੋਗ ਕਰੋ ਤੇ ਆਪਣੇ ਆਪ ਨੂੰ ਖੁਸ਼ਹਾਲ ਜ਼ਿੰਦਗੀ ਦਿਉ।
Download ABP Live App and Watch All Latest Videos
View In Appਅਨੁਲੋਮ ਵਿਲੋਮ ਪ੍ਰਾਣਾਯਾਮ: ਇਹ ਪ੍ਰਾਣਾਯਾਮ ਦੀ ਪੁਰਾਣੀ ਵਿਧੀ ਹੈ। ਇਸ ਨਾਲ ਫੇਫੜਿਆਂ ਚ ਹਵਾ ਦਾ ਸੰਚਾਰ ਹੁੰਦਾ ਹੈ ਤੇ ਨਾਲ ਹੀ ਮਾਨਸਿਕ ਸ਼ਾਂਤੀ ਮਿਲਦੀ ਹੈ ਯੋਗ-ਆਸਨ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹਨ ਪਰ ਜ਼ਰੂਰੀ ਇਹ ਹੈ ਕਿ ਇਨ੍ਹਾਂ ਨੂੰ ਕਰਨ ਦੀ ਸਹੀ ਵਿਧੀ ਤੁਸੀਂ ਜਾਣਦੇ ਹੋਵੇ।
ਹੱਥਾ ਯੋਗਾ: ਇਹ ਆਸਨ ਵੀ ਮਾਨਸਿਕ ਤਣਾਅ ਤੋਂ ਮੁਕਤੀ ਦਿੰਦਾ ਹੈ।
ਸ਼ਵ ਆਸਣ: ਹਰ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ। ਇਹ ਆਸਣ ਆਰਾਮ ਕਰਨ ਦੀ ਸਭ ਤੋਂ ਸਰਲ ਵਿਧੀ ਹੈ। ਸਰੀਰ ਦੇ ਊਰਜਾ ਸੰਚਾਰ 'ਚ ਵਾਧਾ ਕਰਦਾ ਹੈ।
ਕਪਾਲਭਾਤੀ ਆਸਨ: ਇਸ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ।
- - - - - - - - - Advertisement - - - - - - - - -