10ਵੀਂ ਜਮਾਤ ‘ਚ ਪੜ੍ਹਦੇ ਬੱਚੇ ਨੇ ਪੇਸ਼ ਕੀਤੀ ਮਿਸਾਲ, ਇੰਝ ਕੀਤੀ ਲੌਕਡਾਊਨ ‘ਚ ਲੋਕਾਂ ਦੀ ਮਦਦ

1/10
2/10
3/10
4/10
5/10
6/10
ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਅਰਜੁਨ ਦਾ ਕਹਿਣਾ ਸੀ ਕਿ ਉਹ ਅਜੇ ਵੀ ਬਹੁਤ ਸਾਰੀਆਂ ਟਰਾਫੀਆਂ ਜਿੱਤ ਸਕਦਾ ਹੈ, ਪਰ ਇਸ ਸਮੇਂ ਦੇਸ਼ ਮੁਸ਼ਕਲ ਦੌਰ ਤੋਂ ਗੁਜ਼ਰ ਰਿਹਾ ਹੈ, ਇਸ ਲਈ ਅਜਿਹਾ ਕਰਨ ਦੀ ਸਖ਼ਤ ਲੋੜ ਸੀ।
7/10
ਅਰਜੁਨ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਕੋਲ ਟਰਾਫੀਆਂ ਵੇਚਣ ਲਈ ਪਹੁੰਚ ਕੀਤੀ। ਬਦਲੇ ‘ਚ ਮਿਲੇ ਪੈਸੇ ਲੋਕਾਂ ਦੀ ਮਦਦ ਲਈ ਦਾਨ ਕਰ ਦਿੱਤੇ।
8/10
ਇਸ ਮੁਸ਼ਕਲ ਘੜੀ ‘ਚ ਲੋਕਾਂ ਦੀ ਮਦਦ ਲਈ ਉਸ ਨੇ ਆਪਣੀ 102 ਟਰਾਫੀਆਂ ਵੇਚ ਦਿੱਤੀਆਂ ਤੇ ਇਸ ਤੋਂ ਇੱਕਠੇ ਹੋਏ ਸਾਢੇ 4 ਲੱਖ ਉਸ ਨੇ ਪੀਐਮ ਕੇਅਰਸ ਫੰਡ ‘ਚ ਦਾਨ ਕੀਤੇ ਹਨ।
9/10
ਨੋਇਡਾ ਦਾ ਅਰਜੁਨ ਤਿੰਨ ਵਾਰ ਜੂਨੀਅਰ ਵਰਲਡ ਚੈਂਪੀਅਨ ਗੋਲਫਰ ਰਹਿ ਚੁੱਕਿਆ ਹੈ।
10/10
ਦੇਸ਼ ਦੇ ਕਈ ਨਾਮਵਰ ਖਿਡਾਰੀ ਪੀਐਮ ਕੇਅਰਸ ਫੰਡ ‘ਚ ਲੱਖਾਂ-ਕਰੋੜਾਂ ਰੁਪਏ ਦਾਨ ਕਰ ਰਹੇ ਹਨ। ਅਜਿਹੇ ‘ਚ 10ਵੀਂ ਜਮਾਤ ‘ਚ ਪੜ੍ਹਣ ਵਾਲਾ ਅਰਜੁਨ ਭੱਟੀ ਵੀ ਮਦਦ ਲਈ ਅੱਗੇ ਆਇਆ ਹੈ।
Sponsored Links by Taboola