ਬਾਬਾ ਰਾਮਦੇਵ ਦੀ Coronil ਨੂੰ ਲੈ ਕੇ ਟਵਿੱਟਰ ‘ਤੇ ਆਇਆ Memes ਦਾ ਹੜ੍ਹ, ਤੁਸੀਂ ਵੀ ਦੇਖੋ

1/14
2/14
3/14
4/14
5/14
6/14
7/14
8/14
9/14
10/14
11/14
12/14
13/14
ਪਰ ਸ਼ਾਮ ਨੂੰ ਆਯੁਸ਼ ਮੰਤਰਾਲੇ ਨੇ ਇਸ ਦਾ ਇਸ਼ਤਿਹਾਰ ਬੰਦ ਕਰ ਦਿੱਤਾ ਅਤੇ ਪਤੰਜਲੀ ਨੂੰ ਦਵਾਈ ਸੰਬੰਧੀ ਪੂਰਾ ਨੋਟਿਸ ਲੈਂਦਿਆਂ ਪੂਰੀ ਜਾਣਕਾਰੀ ਲਈ ਕਿਹਾ। ਇਸ ਦੇ ਬਾਅਦ ਕੋਰੋਨਿਲ ਅਤੇ ਬਾਬਾ ਰਾਮਦੇਵ ਟਵਿੱਟਰ 'ਤੇ ਟਰੈਂਡ ਕਰਨ ਲੱਗ ਪਏ ਅਤੇ ਇਹ ਵੇਖਦਿਆਂ ਹੀ ਵੇਖਦਿਆਂ ਟਵਿੱਟਰ ‘ਤੇ ਮੀਮਸ ਦਾ ਹੜ੍ਹ ਆ ਗਿਆ। ਤੁਸੀਂ ਦੇਖੋ ਮਜ਼ੇਦਾਰ ਮੀਮਸ।
14/14
ਕੋਰੋਨਾਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਦਿੱਤੀ ਹੈ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਦੇ ਇਲਾਜ ਲਈ ਦਵਾਈਆਂ ਦੀ ਭਾਲ ਕਰ ਰਹੇ ਹਨ। ਇਸ ਦੌਰਾਨ ਕੱਲ੍ਹ ਯੋਗਾ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਨੇ ਕੋਰੋਨਾ ਦਾ ਇਲਾਜ ਕਰਨ ਦਾ ਦਾਅਵਾ ਕਰਦਿਆਂ ਕੋਰੋਨਿਲ ਕਿੱਟ ਲਾਂਚ ਕੀਤੀ।
Sponsored Links by Taboola